ਦੇਸ਼ ਰਾਹੁਲ ਗਾਂਧੀ ਵੱਲੋਂ ਲਾਲੂ ਪ੍ਰਸਾਦ ਯਾਦਵ ਨਾਲ ਮੁਲਾਕਾਤ – punjabitribuneonline.com By Mehra Media Team August 4, 2023 0 221 Share FacebookXPinterestWhatsApp Must read ਸ਼ਰਾਬ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ! ਪੰਜਾਬ ਦੇ ਇਸ ਜ਼ਿਲ੍ਹੇ 'ਚ 2 ਦਿਨ ਸ਼ਰਾਬ ਦੇ ਠੇਕੇ ਰਹਿਣਗੇ ਬੰਦ August 27, 2026 Haryanvi Singer ਅੰਕਿਤ ਬਾਲਿਆਨ ਨੂੰ 4 ਬਦਮਾਸ਼ਾਂ ਨੇ ਮਾਰੀਆਂ 14 ਗੋਲੀਆਂ, ਮੌਤ August 27, 2026 Big News: ਵੱਡੀ ਖਬਰ, ਮਸ਼ਹੂਰ ਗਾਇਕਾ ਤੇ ਬੈਂਕ ਮੁਲਾਜ਼ਮ ਸਣੇ 7 ਲੋਕ ਗ੍ਰਿਫ਼ਤਾਰ, ਹੈਰਾਨ ਕਰ ਦਏਗਾ ਮਾਮਲਾ… August 27, 2026 Punjab News: ਪੰਜਾਬ ਤੋਂ ਵੱਡੀ ਖਬਰ, ਸਰਪੰਚ ਦੀ ਸ਼ਰਮਨਾਕ ਕਰਤੂਤ, ਔਰਤ ਬੋਲੀ- ਨਸ਼ੀਲੀ ਡ੍ਰਿੰਕ ਪਿਲਾ ਕੀਤਾ ਬੇਹੋਸ਼, ਬਲਾਤਕਾਰ ਕਰਕੇ ਬਣਾਈ ਵੀਡੀਓ; ਫਿਰ… August 27, 2026 Mehra Media Teamhttps://punjabimedia.in ਨਵੀਂ ਦਿੱਲੀ, 4 ਅਗਸਤ ਕਾਂਗਰਸੀ ਨੇਤਾ ਰਾਹੁਲ ਗਾਂਧੀ ਅੱਜ ਰਾਸ਼ਟਰੀ ਜਨਤਾ ਦਲ (ਆਰਜੇਡੀ) ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਮਿਲੇ ਅਤੇ ਵਿਰੋਧੀ ਦਲਾਂ ਦੇ ਗੱਠਜੋੜ ‘ਇੰਡੀਆ’ ਨੂੰ ਅੱਗੇ ਵਧਾਉਣ ਸਣੇ ਕਈ ਮੁੱਦਿਆਂ ’ਤੇ ਚਰਚਾ ਕੀਤੀ। ਸੂਤਰਾਂ ਨੇ ੲਿਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਰਾਹੁਲ ਗਾਂਧੀ ਅੱਜ ਆਰਜੇਡੀ ਸੰਸਦ ਮੈਂਬਰ ਮੀਸਾ ਭਾਰਤੀ ਦੀ ਰਿਹਾਇਸ਼ ’ਤੇ ਪਹੁੰਚੇ ਅਤੇ ਲਾਲੂ ਪ੍ਰਸਾਦ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਇੰਡੀਅਨ ਨੈਸ਼ਨਲ ਡਿਵੈੱਲਪਮੈਂਟਲ ਇਨਕਲੂਸਿਵ ਐਲਾਇੰਸ (ਇੰਡੀਆ) ਨੂੰ ਅੱਗੇ ਲਿਜਾਣ ਸਣੇ ਕਈ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕੀਤਾ। ਇਸ ਦੌਰਾਨ ਰਾਹੁਲ ਨੇ ਲਾਲੂ ਪ੍ਰਸਾਦ ਦਾ ਹਾਲ-ਚਾਲ ਵੀ ਪੁੱਛਿਆ। -ਪੀਟੀਆਈ News Source link Tagspunjabitribuneonlinecomਗਧਨਲਪਰਸ਼ਦਮਲਕਤਯਦਵਰਹਲਲਲਵਲ Share FacebookXPinterestWhatsApp Previous articleਮੇਰਾ ਸਮਰਥਨ ਕਰਨ ਲਈ ਲੋਕਾਂ ਦਾ ਸ਼ੁਕਰੀਆ, ਸੱਚਾਈ ਦੀ ਜਿੱਤ ਜ਼ਰੂਰ ਹੁੰਦੀ ਹੈ: ਰਾਹੁਲ ਗਾਂਧੀNext articleਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਜੈਅੰਤ ਨਾਥ ਡੀਈਆਰਸੀ ਦੇ ਅੰਤਰਿਮ ਚੇਅਰਪਰਸਨ ਨਿਯੁਕਤ - Advertisement - More articles Big News: ਵੱਡੀ ਖਬਰ, ਮਸ਼ਹੂਰ ਗਾਇਕਾ ਤੇ ਬੈਂਕ ਮੁਲਾਜ਼ਮ ਸਣੇ 7 ਲੋਕ ਗ੍ਰਿਫ਼ਤਾਰ, ਹੈਰਾਨ ਕਰ ਦਏਗਾ ਮਾਮਲਾ… August 27, 2026 B. Nagendra Resigns : ਕਰਨਾਟਕ ਦੇ ਮੰਤਰੀ ਬੀ. ਨਾਗੇਂਦਰ ਦੇਣ ਜਾ ਰਹੇ ਅਸਤੀਫ਼ਾ, ਜਾਣੋ ਕਿਉਂ ਲਿਆ ਫੈਸਲਾ? August 27, 2026 Raksha Bandhan : ਰੱਖੜੀ ਮੌਕੇ ਔਰਤਾਂ ਨੂੰ ਮਿਲੇਗਾ ਮੁਫ਼ਤ ਮੋਬਾਈਲ ਰੀਚਾਰਜ ! PM ਮੋਦੀ ਨੇ ਕੀਤਾ ਐਲਾਨ ? August 26, 2026 - Advertisement - Latest article ਸ਼ਰਾਬ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ! ਪੰਜਾਬ ਦੇ ਇਸ ਜ਼ਿਲ੍ਹੇ 'ਚ 2 ਦਿਨ ਸ਼ਰਾਬ ਦੇ ਠੇਕੇ ਰਹਿਣਗੇ ਬੰਦ August 27, 2026 Haryanvi Singer ਅੰਕਿਤ ਬਾਲਿਆਨ ਨੂੰ 4 ਬਦਮਾਸ਼ਾਂ ਨੇ ਮਾਰੀਆਂ 14 ਗੋਲੀਆਂ, ਮੌਤ August 27, 2026 Big News: ਵੱਡੀ ਖਬਰ, ਮਸ਼ਹੂਰ ਗਾਇਕਾ ਤੇ ਬੈਂਕ ਮੁਲਾਜ਼ਮ ਸਣੇ 7 ਲੋਕ ਗ੍ਰਿਫ਼ਤਾਰ, ਹੈਰਾਨ ਕਰ ਦਏਗਾ ਮਾਮਲਾ… August 27, 2026 Punjab News: ਪੰਜਾਬ ਤੋਂ ਵੱਡੀ ਖਬਰ, ਸਰਪੰਚ ਦੀ ਸ਼ਰਮਨਾਕ ਕਰਤੂਤ, ਔਰਤ ਬੋਲੀ- ਨਸ਼ੀਲੀ ਡ੍ਰਿੰਕ ਪਿਲਾ ਕੀਤਾ ਬੇਹੋਸ਼, ਬਲਾਤਕਾਰ ਕਰਕੇ ਬਣਾਈ ਵੀਡੀਓ; ਫਿਰ… August 27, 2026 Estailo Fashion® Set Of 3 Alloy Gold-Plated Pearls Beaded Floral Hoop Earrings | Earring For Womens And Girls | Elegance For Every Occasion August 27, 2026