ਰਾਜਨੀਤੀ ਨਹੀਂ ਛੱਡਾਂਗਾ, ਨਵੀਂ ਪਾਰਟੀ ਦਾ ਵਿਕਲਪ ਖੁੱਲ੍ਹਾ: ਚੰਪਈ ਸੋਰੇਨ

Must read


ਰਾਂਚੀ, 21 ਅਗਸਤ

ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਚੰਪਾਈ ਸੋਰੇਨ ਨੇ ਕਿਹਾ ਕਿ ਉਹ ਰਾਜਨੀਤੀ ਨਹੀਂ ਛੱਡਣਗੇ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਉਨ੍ਹਾਂ ਲਈ ਨਵਾਂ ਸਿਆਸੀ ਸੰਗਠਨ ਬਣਾਉਣ ਦਾ ਵਿਕਲਪ ਹਮੇਸ਼ਾ ਖੁੱਲ੍ਹਾ ਹੈ। ਸੋਰੇਨ ਨੇ ਦਾਅਵਾ ਕੀਤਾ ਕਿ ਉਸ ਨੇ ਆਪਣਾ ਸਾਰਾ ਜੀਵਨ ਪਾਰਟੀ ਲਈ ਸਮਰਪਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਜੇਐਮਐਮ ਦੇ ਆਗੂਆਂ ਹੱਥੋਂ ਅਪਮਾਨ ਦਾ ਸਾਹਮਣਾ ਕਰਨ ਤੋਂ ਬਾਅਦ ਆਪਣੀਆਂ ਯੋਜਨਾਵਾਂ ’ਤੇ ਦ੍ਰਿੜ੍ਹ ਹੈ। -ਪੀਟੀਆਈ



News Source link
#ਰਜਨਤ #ਨਹ #ਛਡਗ #ਨਵ #ਪਰਟ #ਦ #ਵਕਲਪ #ਖਲਹ #ਚਪਈ #ਸਰਨ

- Advertisement -

More articles

- Advertisement -

Latest article