ਰਸਾਇਣ ਖੇਤਰ ’ਚ ਇਸ ਸਾਲ ਦਾ ਨੋਬੇਲ ਪੁਰਸਕਾਰ ਤਿੰਨ ਵਿਗਿਆਨੀਆਂ ਨੂੰ, ਤਿੰਨੇ ਅਮਰੀਕੀ

0
215


ਸਟਾਕਹੋਮ, 4 ਅਕਤੂਬਰ

ਸੂਖਮ ਕੁਆਂਟਮ ਡਾਟਸ ‘ਤੇ ਉਨ੍ਹਾਂ ਦੇ ਕੰਮ ਲਈ ਉੱਘੇ ਵਿਗਿਆਨੀਆਂ ਮੌਂਗੀ ਬਾਵੇਂਡੀ, ਲੂਈਸ ਬਰੂਸ ਅਤੇ ਅਲੈਕਸੀ ਐਕਿਮੋਵ ਨੂੰ ਇਸ ਸਾਲ ਰਸਾਇਣ ਖੇਤਰ ਦਾ ਨੋਬੇਲ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਤਿੰਨੇ ਅਮਰੀਕੀ ਹਨ।



News Source link
#ਰਸਇਣ #ਖਤਰ #ਚ #ਇਸ #ਸਲ #ਦ #ਨਬਲ #ਪਰਸਕਰ #ਤਨ #ਵਗਆਨਆ #ਨ #ਤਨ #ਅਮਰਕ