ਯੂਪੀਐੱਸਸੀ ਸਿਵਲ ਸੇਵਾਵਾਂ ਪ੍ਰੀਖਿਆ-2022 ਦਾ ਨਤੀਜਾ: ਇਸ਼ਿਤਾ ਕਿਸ਼ੋਰ ਟਾਪਰ, ਗਰਿਮਾ ਨੂੰ ਦੂਜਾ ਤੇ ਉਮਾ ਤੀਜੇ ਸਥਾਨ ’ਤੇ

Must read


ਨਵੀਂ ਦਿੱਲੀ, 23 ਮਈ

ਸੰਘ ਲੋਕ ਸੇਵਾ ਅਯੋਗ(ਯੂਪੀਐੱਸਸੀ) ਦੀ ਸਿਵਲ ਸੇਵਾਵਾਂ ਪ੍ਰੀਖਿਆ 2022 ਵਿੱਚ ਇਸ਼ਿਤਾ ਕਿਸ਼ੋਰ ਟਾਪ, ਗਰਿਮਾ ਲੋਹੀਆ ਅਤੇ ਉਮਾ ਹਰੀਤੀ ਐੱਨ. ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ‘ਤੇ ਰਹੀਆਂ। 933 ਉਮੀਦਵਾਰ ਪ੍ਰੀਖਿਆ ਵਿੱਚ ਸਫ਼ਲ ਹੋਏ।



News Source link

- Advertisement -

More articles

- Advertisement -

Latest article