ਮੱਧ ਪ੍ਰਦੇਸ਼: ਪਟਾਕੇ ਚਲਾਉਣ ਦੌਰਾਨ ਵਾਪਰੇ ਹਾਦਸੇ ਵਿਚ ਬੱਚੇ ਦੀ ਮੌਤ

Must read


ਜਬਲਪੁਰ, 1 ਜੁਲਾਈ

ਭਾਰਤੀ ਟੀਮ ਵੱਲੋਂ ਟੀ 20 ਵਿਸ਼ਵ ਕੱਪ ਜਿੱਤਣ ਦੀ ਖੁਸ਼ੀ ਮੌਕੇ ਪਟਾਕੇ ਚਲਾਉਣ ਦੌਰਾਨ ਵਾਪਰੇ ਹਾਦਸੇ ਵਿਚ ਪੰਜ ਸਾਲ ਦੇ ਬੱਚੇ ਦੀ ਮੌਤ ਹੋ ਗਈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਕੁੱਝ ਬੱਚਿਆਂ ਨੇ ਇੱਕ ਪਟਾਕੇ ਉੱਪਰ ਸਟੀਲ ਦਾ ਗਿਲਾਸ ਰੱਖ ਦਿੱਤਾ ਜਿਸਦੇ ਫ਼ਟਣ ਕਾਰਨ ਸਟੀਲ ਦੇ ਟੁਕੜੇ ਹੋਏ ਅਤੇ ਇੱਕ ਟੁਕੜਾ ਦੀਪਕ ਦੇ ਪੇਟ ਵਿਚ ਜਾ ਲੱਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ।-ਪੀਟੀਆਈ



News Source link

- Advertisement -

More articles

- Advertisement -

Latest article