ਮੋਦੀ ਸਰਕਾਰ ਦਾ ਵੱਡਾ ਫੈਸਲਾ, ਸਰਕਾਰੀ ਬਾਂਡ ‘ਚ ਨਿਵੇਸ਼ ਕਰ ਸਕਣਗੇ ਵਿਦੇਸ਼ੀ; ਨਹੀਂ ਦੇਣਾ ਪਵੇਗਾ ਟੈਕਸ

0
88


ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਕਿ ਹੁਣ ਵਿਦੇਸ਼ੀ ਨਿਵੇਸ਼ਕਾਂ (FIIs) ਨੂੰ ਭਾਰਤੀ ਸਰਕਾਰੀ ਬਾਂਡਾਂ (G-Secs) ਵਿੱਚ ਨਿਵੇਸ਼ ਕਰਨ ‘ਤੇ ਕੋਈ ਟੈਕਸ ਨਹੀਂ ਦੇਣਾ ਪਵੇਗਾ। ਇਸ ਨੂੰ ਲੈਕੇ ਇੱਕ ਆਰਡੀਨੈਂਸ ਵੀ ਜਾਰੀ ਕੀਤਾ ਗਿਆ ਹੈ।



News Source link