ਮੈਸੂਰ ਦੇ ਅਰੁਣ ਯੋਗੀਰਾਜ ਵੱਲੋਂ ਬਣਾਈ ਰਾਮਲੱਲਾ ਦੀ ਮੂਰਤੀ ਸਥਾਪਤ ਹੋਵੇਗੀ ਰਾਮ ਮੰਦਰ ’ਚ

Must read


ਅਯੁੱਧਿਆ, 15 ਜਨਵਰੀ

ਮੈਸੂਰ ਦੇ ਅਰੁਣ ਯੋਗੀਰਾਜ ਵੱਲੋਂ ਬਣਾਈ ਰਾਮਲੱਲਾ ਦੀ ਨਵੀਂ ਮੂਰਤੀ ਨੂੰ ਰਾਮ ਮੰਦਰ ਵਿੱਚ ਸਥਾਪਤ ਕਰਨ ਲਈ ਚੁਣਿਆ ਗਿਆ ਹੈ। ਮੰਦਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਅੱਜ ਦੱਸਿਆ ਕਿ ਰਾਮਲੱਲਾ ਦੀ ਮੌਜੂਦਾ ਮੂਰਤੀ ਨੂੰ ਵੀ ਨਵੇਂ ਰਾਮ ਮੰਦਰ ਦੇ ਪਾਵਨ ਅਸਥਾਨ ‘ਚ ਰੱਖਿਆ ਜਾਵੇਗਾ।



News Source link

- Advertisement -

More articles

- Advertisement -

Latest article