ਦੇਸ਼ ਮੇਜਰ ਮਨਜੀਤ ਸਿੰਘ ਤੇ ਨਾਇਕ ਦਿਲਾਵਰ ਸਿੰਘ ਨੂੰ ਕੀਰਤੀ ਚੱਕਰ – Punjabi Tribune By Mehra Media Team January 26, 2025 0 143 Share FacebookXPinterestWhatsApp Must read Masood Azhar : ਅੱਤਵਾਦੀ ਮਸੂਦ ਅਜ਼ਹਰ ’ਤੇ ਪਾਕਿਸਤਾਨ ਨੇ ਰੱਖਿਆ 70 ਲੱਖ ਦਾ ਇਨਾਮ, ਜਾਣੋ ਪੂਰਾ ਮਾਮਲਾ ? September 14, 2026 WANG – SUKHA | TANU GREWAL | MANNI SANDHU (OFFICIAL VIDEO) September 14, 2026 Canada 'ਚ ਫਿਰੌਤੀ ਦੇ ਮਾਮਲੇ 'ਚ ਪਹਿਲੀ ਵਾਰ ਪੰਜਾਬੀ ਔਰਤ ਗ੍ਰਿਫ਼ਤਾਰ , ਵਟਸਐਪ ਮੈਸੇਜ ਕਰਕੇ ਪੈਸੇ ਮੰਗੇ September 14, 2026 ਸਿਆਸੀ ਜਗਤ ‘ਚ ਫੈਲੀ ਦਹਿਸ਼ਤ, ਨਾਮੀ ਆਗੂ ਦੇ ਘਰ ‘ਤੇ ਹਮਲਾ, ਪਤਨੀ ਅਤੇ ਪੁੱਤਰ ਦੀ ਬੁਰੀ ਤਰ੍ਹਾਂ ਕੁੱਟਮਾਰ, ਜਾਣੋ.. September 14, 2026 Mehra Media Teamhttps://punjabimedia.in ਨਵੀਂ ਦਿੱਲੀ, 25 ਜਨਵਰੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ 93 ਹਥਿਆਰਬੰਦ ਬਲਾਂ ਨੂੰ ਬਹਾਦਰੀ ਪੁਰਸਕਾਰ ਦੇਣ ਦੀ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਵਿਚ ਦੋ ਕੀਰਤੀ ਚੱਕਰ ਤੇ 14 ਸ਼ੌਰਿਆ ਚੱਕਰ ਵੀ ਸ਼ਾਮਲ ਹਨ। ਗਣਤੰਤਰ ਦਿਵਸ ਦੀ ਪੂਰਬਲੀ ਸੰਧਿਆ ਕੀਤੇ ਐਲਾਨ ਮੁਤਾਬਕ 22 ਰਾਸ਼ਟਰੀ ਰਾਈਫਲਜ਼ ਦੇ ਮੇਜਰ ਮਨਜੀਤ ਸਿੰਘ ਤੇ 28 ਰਾਸ਼ਟਰੀ ਰਾਈਫਲਜ਼ ਦੇ ਨਾਇਕ ਦਿਲਾਵਰ ਖ਼ਾਨ (ਮਰਨ ਉਪਰੰਤ) ਨੂੰ ਕੀਰਤੀ ਚੱਕਰ ਪੁਰਸਕਾਰ ਦਿੱਤਾ ਜਾਵੇਗਾ। ਸ਼ੌਰਿਆ ਚੱਕਰ ਪੁਰਸਕਾਰ ਹਾਸਲ ਕਰਨ ਵਾਲਿਆਂ ਵਿਚ ਮੇਜਰ ਆਸ਼ੀਸ਼ ਦਹੀਆ 50 ਆਰਆਰ, ਮੇਜਰ ਕੁਨਾਲ 1 ਆਰਆਰ, ਮੇਜਰ ਸਤੇਂਦਰ ਧਨਖੜ 4 ਆਰਆਰ, ਕੈਪਟਨ ਦੀਪਕ ਸਿੰਘ 48 ਆਰਆਰ (ਮਰਨ ਉਪਰੰਤ), ਸਹਾਇਕ ਕਮਾਂਡੈਂਟ ਈ.ਕਿਕੋਨ 4 ਅਸਾਮ ਰਾਈਫਲਜ਼, ਸੂਬੇਦਾਰ ਵਿਕਾਸ ਤੋਮਰ 1 ਪੈਰਾ, ਸੂਬੇਦਾਰ ਮੋਹਨ ਰਾਮ, 20 ਜਾਟ ਰੈਜੀਮੈਂਟ, ਹਵਲਦਾਰ ਰੋਹਿਤ ਕੁਮਾਰ ਡੋਗਰਾ (ਮਰਨ ਉਪਰੰਤ), ਹਵਲਦਾਰ ਪ੍ਰਕਾਸ਼ ਤਮਾਂਗ 32 ਆਰਆਰ, ਫਲਾਈਟ ਲੈਫਟੀਨੈਂਟ ਅਮਨ ਸਿੰਘ ਹੰਸਾ, ਕੋਰਪੋਰਲ ਡਾਬੀ ਸੰਜੈ ਐੱਚ ਈਸਾ, ਵਿਜਯਨ ਕੁੱਟੀ ਜੀ (ਮਰਨ ਉਪਰੰਤ), ਵਿਕਰਾਂਤ ਕੁਮਾਰ ਡਿਪਟੀ ਕਮਾਂਡੈਂਟ ਸੀਆਰਪੀਐੱਫ ਤੇ ਜੈਫ਼ਰੀ ਹਮਿੰਗਚੁਲਸ ਇੰਸਪੈਕਟਰ ਸੀਆਰਪੀਐੱਫ ਸ਼ਾਮਲ ਹਨ। -ਪੀਟੀਆਈ News Source link TagsPunjabiTribuneਸਘਕਰਤਚਕਰਤਦਲਵਰਨਨਇਕਮਜਰਮਨਜਤ Share FacebookXPinterestWhatsApp Previous articleਪੀਲੇ ਦੰਦਾਂ ਤੋਂ ਹੋ ਪ੍ਰੇਸ਼ਾਨ…ਮੋਤੀਆਂ ਵਾਂਗ ਚਮਕਾਉਣ ਲਈ ਅਪਣਾਓ ਇਹ ਨੁਸਖੇ, ਮਿਲੇਗਾ ਫਾਇਦਾNext articleਸਿਰਜਣਾਤਮਕਤਾ ਬਨਾਮ ਨਕਾਰਾਤਮਕਤਾ - Advertisement - More articles ਸਿਆਸੀ ਜਗਤ ‘ਚ ਫੈਲੀ ਦਹਿਸ਼ਤ, ਨਾਮੀ ਆਗੂ ਦੇ ਘਰ ‘ਤੇ ਹਮਲਾ, ਪਤਨੀ ਅਤੇ ਪੁੱਤਰ ਦੀ ਬੁਰੀ ਤਰ੍ਹਾਂ ਕੁੱਟਮਾਰ, ਜਾਣੋ.. September 14, 2026 ਸਿਆਸੀ ਜਗਤ ‘ਚ ਸੋਗ ਦੀ ਲਹਿਰ, ਕਾਂਗਰਸ ਦੇ ਸੀਨੀਅਰ ਆਗੂ ਦਾ ਹੋਇਆ ਦੇਹਾਂਤ; ਮੱਚੀ ਹਲਚਲ September 14, 2026 ਪੰਜਾਬ ‘ਚ ਅਗਲੇ 4 ਦਿਨ ਵਰ੍ਹੇਗਾ ਭਾਰੀ ਮੀਂਹ-ਗਰਜਣਗੇ ਬੱਦਲ, ਇਨ੍ਹਾਂ ਸੂਬਿਆਂ ‘ਚ 80KM ਪ੍ਰਤੀ ਘੰਟਾ ਰਫ਼ਤਾਰ ਨਾਲ September 14, 2026 - Advertisement - Latest article Masood Azhar : ਅੱਤਵਾਦੀ ਮਸੂਦ ਅਜ਼ਹਰ ’ਤੇ ਪਾਕਿਸਤਾਨ ਨੇ ਰੱਖਿਆ 70 ਲੱਖ ਦਾ ਇਨਾਮ, ਜਾਣੋ ਪੂਰਾ ਮਾਮਲਾ ? September 14, 2026 WANG – SUKHA | TANU GREWAL | MANNI SANDHU (OFFICIAL VIDEO) September 14, 2026 Canada 'ਚ ਫਿਰੌਤੀ ਦੇ ਮਾਮਲੇ 'ਚ ਪਹਿਲੀ ਵਾਰ ਪੰਜਾਬੀ ਔਰਤ ਗ੍ਰਿਫ਼ਤਾਰ , ਵਟਸਐਪ ਮੈਸੇਜ ਕਰਕੇ ਪੈਸੇ ਮੰਗੇ September 14, 2026 ਸਿਆਸੀ ਜਗਤ ‘ਚ ਫੈਲੀ ਦਹਿਸ਼ਤ, ਨਾਮੀ ਆਗੂ ਦੇ ਘਰ ‘ਤੇ ਹਮਲਾ, ਪਤਨੀ ਅਤੇ ਪੁੱਤਰ ਦੀ ਬੁਰੀ ਤਰ੍ਹਾਂ ਕੁੱਟਮਾਰ, ਜਾਣੋ.. September 14, 2026 Asian Champions Trophy: ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ 27 ਅਕਤੂਬਰ ਤੋਂ ਆਗਾਜ਼, ਟੀਮ ਇੰਡੀਆ-ਪਾਕਿਸਤਾਨ ਸਣੇ 6 ਟੀਮਾਂ ਹਿੱਸਾ ਲੈਣਗੀਆਂ; ਟੂਰਨਾਮੈਂਟ 'ਚ ਐਂਟਰੀ ਫ੍ਰੀ; ਜਾਣੋ ਫਾਈਨਲ... September 14, 2026