30.9 C
Patiāla
Monday, June 22, 2026

ਮੁੰਬਈ: ਸਾਇਰਸ ਮਿਸਤਰੀ ਦਾ ਸਸਕਾਰ

Must read


ਮੁੰਬਈ, 6 ਸਤੰਬਰ

ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦਾ ਅੱਜ ਮੁੰਬਈ ਵਿੱਚ ਅੰਤਮ ਸੰਸਕਾਰ ਕਰ ਦਿੱਤਾ ਗਿਆ। ਮਿਸਤਰੀ ਦੀ ਐਤਵਾਰ ਨੂੰ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ। ਉਹ 54 ਸਾਲਾਂ ਦੇ ਸਨ। ਮੱਧ ਮੁੰਬਈ ਦੇ ਵਰਲੀ ਸਥਿਤ ਇਲੈਕਟ੍ਰਿਕ ਸ਼ਮਸ਼ਾਨਘਾਟ ਵਿੱਚ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਉਨ੍ਹਾਂ ਦਾ ਸਸਕਾਰ ਕੀਤਾ ਗਿਆ। ਮਿਸਤਰੀ 2012 ਤੋਂ 2016 ਤੱਕ ਟਾਟਾ ਸੰਨਜ਼ ਦੇ ਚੇਅਰਮੈਨ ਸਨ। ਮਿਸਤਰੀ ਅਤੇ ਉਨ੍ਹ ਦੇ ਦੋਸਤ ਜਹਾਂਗੀਰ ਪੰਡੋਲੇ ਦੀ ਐਤਵਾਰ ਦੁਪਹਿਰ ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ



News Source link

- Advertisement -

More articles

- Advertisement -

Latest article