ਮੁੰਬਈ ਜਾ ਰਹੇ ਵਿਸਤਾਰਾ ਦੇ ਜਹਾਜ਼ ਨਾਲ ਪੰਛੀ ਟਕਰਾਇਆ, ਉਡਾਣ ਵਾਰਾਨਸੀ ਪਰਤੀ

0
499


ਨਵੀਂ ਦਿੱਲੀ, 6 ਅਗਸਤ

ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਨੇ ਕਿਹਾ ਕਿ ਮੁੰਬਈ ਜਾ ਰਹੀ ਵਿਸਤਾਰਾ ਦੇ ਜਹਾਜ਼ ਨਾਲ ਪੰਛੀ ਟਕਰਾਉਣ ਬਾਅਦ ਉਹ ਵਾਰਾਨਸੀ ਪਰਤ ਆਇਆ। ਵਿਸਤਾਰਾ ਦਾ ਜਹਾਜ਼ ਵਾਰਾਨਸੀ ਤੋਂ ਮੁੰਬਈ ਜਾ ਰਿਹਾ ਸੀ ਕਿ ਅਸਮਾਨ ’ਚ ਉਸ ਨਾਲ ਪੰਛੀ ਦੀ ਟੱਕਰ ਹੋ ਗਈ। ਇਸ ਕਾਰਨ ਉਸ ਨੂੰ ਮੋੜ ਲਿਆਂਦਾ। ਜਹਾਜ਼ ਵਾਰਾਨਸੀ ਵਿੱਚ ਸੁਰੱਖਿਅਤ ਉਤਰ ਗਿਆ।



News Source link

LEAVE A REPLY

Please enter your comment!
Please enter your name here