ਮੁਹੱਰਮ ਮੌਕੇ ਛੇ ਪਾਕਿਸਤਾਨੀਆਂ ਦੀ ਸਾਹ ਘੁੱਟਣ ਕਾਰਨ ਮੌਤ

Must read


ਕਰਾਚੀ, 8 ਅਗਸਤ

ਮੁਹੱਰਮ ਮੌਕੇ ਕੱਢੇ ਤਾਜ਼ੀਏ ਦੌਰਾਨ ਸਾਹ ਘੁੱਟਣ ਕਰ ਕੇ ਛੇ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ ਦਰਜਨਾਂ ਲੋਕ ਬੇਹੋਸ਼ ਹੋ ਗਏ। ਈਦੀ ਟਰੱਸਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਰੋਹੜੀ ਕਸਬੇ ਨਜ਼ਦੀਕ ਵਾਪਰਿਆ। ਗਰਮੀ ਤੇ ਹੁੰਮਸ ਅਤੇ ਤਾਜ਼ੀਏ ਵਿੱਚ ਵੱਡੀ ਗਿਣਤੀ ਲੋਕਾਂ ਦੀ ਮੌਜੂਦਗੀ ਕਰ ਕੇ ਇਹ ਘਟਨਾ ਵਾਪਰੀ। -ਪੀਟੀਆਈ





News Source link

- Advertisement -

More articles

- Advertisement -

Latest article