ਮੁਹਾਲੀ: ਹੋਮਲੈਂਡ ਸੁਸਾਇਟੀ ਬਾਹਰ ਦੋ ਭਰਾਵਾਂ ’ਤੇ ਚੱਲੀਆਂ ਗੋਲੀਆਂ

Must read


ਮੁਹਾਲੀ, 12 ਮਾਰਚ

ਇਥੋਂ ਦੇ ਸੈਕਟਰ 70 ਸਥਿਤ ਹੋਮਲੈਂਡ ਹਾਊਸਿੰਗ ਸੁਸਾਇਟੀ ਦੇ ਬਾਹਰ ਬੀਤੀ ਰਾਤ ਦੋ ਭਰਾਵਾਂ ‘ਤੇ ਪੰਜ ਗੋਲੀਆਂ ਦਾਗ਼ੀਆਂ ਗਈਆਂ। ਘਟਨਾ ਤੋਂ ਬਾਅਦ ਚਾਰ ਹਮਲਾਵਰ, ਜਿਨ੍ਹਾਂ ‘ਤੇ ਹਾਊਸਿੰਗ ਸੁਸਾਇਟੀ ਦੇ ਵਸਨੀਕ ਹੋਣ ਦਾ ਸ਼ੱਕ ਹੈ, ਮੌਕੇ ਤੋਂ ਫ਼ਰਾਰ ਹੋ ਗਏ। ਰੰਜਿਸ਼ ਕਾਰਨ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪੁਲੀਸ ਨੇ ਗੇਟ ਨੰਬਰ-2 ਨੇੜੇ ਤੋਂ ਤਿੰਨ ਖੋਲ ਬਰਾਮਦ ਕੀਤੇ ਹਨ। ਵੇਰਵਿਆਂ ਦੀ ਉਡੀਕ ਹੈ।



News Source link

- Advertisement -

More articles

- Advertisement -

Latest article