ਮੁਕੇਸ਼ ਤੇ ਨੀਤਾ ਅੰਬਾਨੀ ਨਾਨਾ-ਨਾਨੀ ਬਣੇ, ਧੀ ਈਸ਼ਾ ਨੇ ਜੌੜੇ ਬੱਚਿਆਂ ਨੂੰ ਜਨਮ ਦਿੱਤਾ

0
216


ਨਵੀਂ ਦਿੱਲੀ, 20 ਨਵੰਬਰ

ਅਰਬਪਤੀ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅਤੇ ਜਵਾਈ ਆਨੰਦ ਪੀਰਾਮਲ ਦੇ ਘਰ ਜੌੜੇ ਮੁੰਡਾ ਤੇ ਕੁੜੀ ਦਾ ਜਨਮ ਹੋਇਆ ਹੈ। ਲੜਕੀ ਦਾ ਨਾਂ ਆਦੀਆ ਅਤੇ ਲੜਕੇ ਦਾ ਨਾਂ ਕ੍ਰਿਸ਼ਨ ਰੱਖਿਆ ਗਿਆ ਹੈ। ਇਹ ਨਹੀਂ ਦੱਸਿਆ ਗਿਆ ਹੈ ਕਿ ਬੱਚੇ ਕਿੱਥੇ ਪੈਦਾ ਹੋਏ ਸਨ। ਸੂਤਰਾਂ ਨੇ ਕਿਹਾ ਕਿ ਡਿਲੀਵਰੀ ਅਮਰੀਕਾ ਵਿੱਚ ਹੋਈ ਸੀ। 



News Source link

LEAVE A REPLY

Please enter your comment!
Please enter your name here