ਚੰਡੀਗੜ੍ਹ: ਇੱਥੋਂ ਦੇ ਇਲਾਂਟੇ ਮਾਲ ਵਿੱਚ ਆਟੋਪੇਸ ਨੈਕਸਾ ਦੇ ਦਫ਼ਤਰ ਵਿੱਚ ਮਾਰੂਤੀ-ਸੁਜ਼ੂਕੀ ਦੀ ਨਵੀਂ ਕਾਰ ਈ-ਵਿਟਾਰਾ ਲਾਂਚ ਕੀਤੀ ਗਈ। ਇਹ ਇਲੈਕਟ੍ਰਿਕ ਕਾਰ ਪੂਰੀ ਤਰ੍ਹਾਂ ਆਟੋਮੈਟਿਕ ਹੈ। ਇਸ ਮੌਕੇ ਮਾਰੂਤੀ-ਸੁਜ਼ੂਕੀ ਦੇ ਕਮਰਸ਼ੀਅਲ ਬਿਜ਼ਨਸ ਹੈੱਡ ਵਿਵੇਕ ਆਨੰਦ, ਰਿਜਨਲ ਮੈਨੇਜਰ ਸੰਨੀ ਕੰਵਰ, ਟੈਰੀਟਰੀ ਸੇਲਜ਼ ਮੈਨੇਜਰ ਅਮਨ ਮਲਹੋਤਰਾ ਅਤੇ ਆਟੋਪੇਸ ਦੇ ਐੱਮਡੀ ਸਲਿਲ ਮੇਹਨ ਹਾਜ਼ਰ ਸਨ। ਡਿਪਟੀ ਸਿਵਿਲ ਸਰਜਨ ਡਾ. ਅਭਿਨਵ ਸਿੰਘ ਨੇ ਵੀ ਇਸ ਲਾਂਚ ਸਮਾਗਮ ’ਚ ਸ਼ਮੂਲੀਅਤ ਕੀਤੀ। -ਟਨਸ
The post ਮਾਰੂਤੀ-ਸੁਜ਼ੂਕੀ ਵੱਲੋਂ ਈ-ਵਿਟਾਰਾ ਲਾਂਚ appeared first on Punjabi Tribune.
News Source link
#ਮਰਤਸਜਕ #ਵਲ #ਈਵਟਰ #ਲਚ