ਕਾਰੋਬਾਰ ਮਾਡਰਨ ਕਾਲਜ ਸ਼ੇਰਗੜ੍ਹ ਚੀਮਾ ਵਿੱਚ ਜ਼ਿਲ੍ਹਾ ਪੱਧਰੀ ਖੇਡਾਂ By Mehra Media Team February 8, 2025 0 134 Share FacebookXPinterestWhatsApp Must read Himachal News : ਦੋ ਸਕੇ ਭਰਾਵਾਂ ਦੀ ਇੱਕੋ ਪਤਨੀ ਸੁਨੀਤਾ ਨੇ ਖੋਲ੍ਹੇ ਵਿਆਹ ਦੇ ਰਾਜ਼, ਬੋਲੀ- ਦੋਵਾਂ ਨਾਲ ਕੀਤੀ November 26, 2026 Punjab News : ਹੋਟਲ 'ਚ ਪ੍ਰੇਮਿਕਾ ਨਾਲ ਰੰਗਰਲੀਆਂ ਮਨਾ ਰਿਹਾ ਸੀ ਪਤੀ, ਮੌਕੇ 'ਤੇ ਪਹੁੰਚ ਗਈ ਪਤਨੀ,ਫਿਰ … November 26, 2026 Punjab Holiday : ਪੰਜਾਬ ਦੀਆਂ ਇਨ੍ਹਾਂ 3 ਥਾਵਾਂ 'ਤੇ 28 ਨਵੰਬਰ ਨੂੰ ਰਹੇਗੀ ਜਨਤਕ ਛੁੱਟੀ, ਸਰਕਾਰ ਨੇ ਜਾਰੀ ਕੀਤੇ ਹੁਕਮ November 26, 2026 Health Tips : ਠੰਢ 'ਚ ਜੋੜਾਂ ਦਾ ਦਰਦ ਕਿਉਂ ਵਧਦਾ ਹੈ? ਜਾਣੋ ਕਾਰਨ ਅਤੇ ਬਚਾਅ ਦੇ ਤਰੀਕੇ November 26, 2026 Mehra Media Teamhttps://punjabimedia.in ਪੱਤਰ ਪ੍ਰੇਰਕ ਸੰਦੌੜ, 7 ਫਰਵਰੀ ਮਾਡਰਨ ਆਫ਼ ਐਜੂਕੇਸ਼ਨ ਸ਼ੇਰਗੜ੍ਹ ਚੀਮਾ ਵਿੱਚ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਮੁੱਖ ਮਹਿਮਾਨ ਵੱਜੋਂ ਸਕੂਲ ਦੇ ਚੇਅਰਮੈਨ ਹਰਪਾਲ ਸਿੰਘ ਉਚੇਚੇ ਤੌਰ ’ਤੇ ਪਹੁੰਚੇ। ਜ਼ਿਲ੍ਹਾ ਯੂਥ ਅਫ਼ਸਰ, ਨਹਿਰੂ ਯੁਵਾ ਕੇਂਦਰ ਸੰਗਰੂਰ ਰਾਹੁਲ ਸੈਨੀ ਦੀ ਅਗਵਾਈ ਹੇਠ ਜ਼ਿਲ੍ਹੇ ਦੀਆਂ ਖੇਡਾਂ ਬੈਡਮਿੰਟਨ, ਫੁੱਟਬਾਲ, 1600ਮੀਟਰ ਰੇਸ ,400 ਮੀਟਰ ਰੇਸ, ਲੌਂਗ ਜੰਪ, ਟੱਗ ਆਫ਼ ਵਾਰ ਆਦਿ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਤਿੰਨ ਬਲਾਕਾਂ ਦੀਆਂ ਟੀਮਾਂ ਸ਼ਾਮਲ ਹੋਈਆਂ। ਇਸ ਮੌਕੇ ਟੱਗ ਆਫ਼ ਵਾਰ ਵਿੱਚ ਸੀਨੀਅਰ ਸੀਨੀਅਰ ਸੈਕੰਡਰੀ ਸਕੂਲ ਕੁਠਾਲਾ ਨੇ ਪਹਿਲਾ, ਮਾਡਰਨ ਕਾਲਜ ਆਫ਼ ਐਜੂਕੇਸ਼ਨ ਸ਼ੇਰਗੜ੍ਹ ਚੀਮਾ ਨੇ ਦੂਜਾ, ਮਾਡਰਨ ਕਾਲਜ ਆਫ਼ ਐਜੂਕੇਸ਼ਨ ਰਾਣਵਾ ਨੇ ਤੀਸਰਾ ਸਥਾਨ ਹਾਸਲ ਕੀਤਾ। ਬੈਡਮਿੰਟਨ ਵਿਚ ਵਿਸ਼ਵਪਾਲ ਮਾਡਰਨ ਕਾਲਜ਼ ਆਫ਼ ਐਜੂਕੇਸ਼ਨ ਸ਼ੇਰਗੜ੍ਹ ਚੀਮਾ ਨੇ ਪਹਿਲਾ, ਲਵਪ੍ਰੀਤ ਕੌਰ ਸੀਨੀਅਰ ਸੈਕੰਡਰੀ ਸਕੂਲ ਕੁਠਾਲਾ ਨੇ ਦੂਜਾ, ਰਜਨੀ ਮਾਡਰਨ ਕਾਲਜ ਆਫ ਐਜੂਕੇਸ਼ਨ ਰਾਣਵਾ ਨੇ ਤੀਸਰਾ ਸਥਾਨ ਹਾਸਲ ਕੀਤਾ। ਫੁੱਟਬਾਲ ਵਿਚ ਸੀਨੀਅਰ ਸੈਕੰਡਰੀ ਸਕੂਲ ਕੁਠਾਲਾ ਨੇ ਪਹਿਲਾ, ਮਾਡਰਨ ਸੈਕੂਲਰ ਪਬਲਿਕ ਸਕੂਲ ਸ਼ੇਰਗੜ੍ਹ ਚੀਮਾ ਨੇ ਦੂਜਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਡਾ. ਨੀਤੂ ਸੇਠੀ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਦਾ ਅਹਿਮ ਅੰਗ ਹਨ ਜੋ ਵਿਦਿਆਰਥੀਆਂ ਨੂੰ ਸਰੀਰਿਕ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ ਰੱਖਦੀਆਂ ਹਨ। ਉਨ੍ਹਾਂ ਖੇਡ ਅਧਿਆਪਕ ਸੁਖਦੀਪ ਸਿੰਘ ਨੂੰ ਖੇਡਾਂ ਦੇ ਸਫਲਤਾਪੂਰਵਕ ਸੰਪੰਨ ਹੋਣ ਤੇ ਵਧਾਈ ਦਿੱਤੀ। ਅੰਤ ਵਿਚ ਜਸਵੀਰ ਕੌਰ ਨੇ ਬੈਸਟ ਐਥਲੀਟ ਦਾ ਖਿਤਾਬ ਦਿੱਤਾ। ਮੰਚ ਸੰਚਾਲਕ ਦੀ ਭੂਮਿਕਾ ਮੈਡਮ ਗੁਰਿੰਦਰ ਕੌਰ ਅਤੇ ਵਿਦਿਆਰਥਣ ਸਮਰ ਤੇ ਮੁਬੀਨ ਨੇ ਨਿਭਾਈ। News Source link Tagsਸਰਗੜਹਕਲਜਖਡਚਮਜਲਹਪਧਰਮਡਰਨਵਚ Share FacebookXPinterestWhatsApp Previous articleDelhi Polls: ‘ਆਪ’ ਵੱਲੋਂ ਭਾਜਪਾ ’ਤੇ ਆਪਣੇ ਉਮੀਦਵਾਰਾਂ ਨੂੰ ‘ਖ਼ਰੀਦਣ’ ਦੀ ਕੋਸ਼ਿਸ਼ ਦੇ ਲਾਏ ਦੋਸ਼ਾਂ ਦੀ Delhi LG ਵੱਲੋਂ ਜਾਂਚ ਦੇ ਹੁਕਮ – Punjabi TribuneNext articleਗੁਜਰਾਤ ’ਚ ਹਾਦਸਾ: ਦੋ ਨੌਜਵਾਨਾਂ ਦੀ ਮੌਤ; ਇੱਕ ਗੰਭੀਰ ਜ਼ਖ਼ਮੀ - Advertisement - More articles Egg Price: ਆਂਡਿਆਂ ਦੇ ਡਿੱਗੇ ਰੇਟ, ਸਰਦੀਆਂ 'ਚ 20% ਘਟੀਆਂ ਕੀਮਤਾਂ, ਜਾਣੋ ਕਿੰਨੇ ਰੁਪਏ ਹੋਇਆ ਸਸਤਾ… November 25, 2026 8th Pay Commission : ਮੁਲਾਜ਼ਮਾਂ ਲਈ ਵੱਡੀ ਖ਼ਬਰ! ਕੀ ਹੁਣ ਹਰ ਮਹੀਨੇ ਮਿਲਣਗੇ 69 ਹਜ਼ਾਰ ਰੁਪਏ? November 25, 2026 ਹੁਣ ਹੋਰ ਮਹਿੰਗਾ ਹੋਵੇਗਾ ਦੁੱਧ! ਡੇਅਰੀ ਕਿਸਾਨਾਂ ਨੇ 4 ਰੁਪਏ ਰੇਟ ਵਧਾਉਣ ਦੀ ਡਿਮਾਂਡ November 24, 2026 - Advertisement - Latest article Himachal News : ਦੋ ਸਕੇ ਭਰਾਵਾਂ ਦੀ ਇੱਕੋ ਪਤਨੀ ਸੁਨੀਤਾ ਨੇ ਖੋਲ੍ਹੇ ਵਿਆਹ ਦੇ ਰਾਜ਼, ਬੋਲੀ- ਦੋਵਾਂ ਨਾਲ ਕੀਤੀ November 26, 2026 Punjab News : ਹੋਟਲ 'ਚ ਪ੍ਰੇਮਿਕਾ ਨਾਲ ਰੰਗਰਲੀਆਂ ਮਨਾ ਰਿਹਾ ਸੀ ਪਤੀ, ਮੌਕੇ 'ਤੇ ਪਹੁੰਚ ਗਈ ਪਤਨੀ,ਫਿਰ … November 26, 2026 Punjab Holiday : ਪੰਜਾਬ ਦੀਆਂ ਇਨ੍ਹਾਂ 3 ਥਾਵਾਂ 'ਤੇ 28 ਨਵੰਬਰ ਨੂੰ ਰਹੇਗੀ ਜਨਤਕ ਛੁੱਟੀ, ਸਰਕਾਰ ਨੇ ਜਾਰੀ ਕੀਤੇ ਹੁਕਮ November 26, 2026 Health Tips : ਠੰਢ 'ਚ ਜੋੜਾਂ ਦਾ ਦਰਦ ਕਿਉਂ ਵਧਦਾ ਹੈ? ਜਾਣੋ ਕਾਰਨ ਅਤੇ ਬਚਾਅ ਦੇ ਤਰੀਕੇ November 26, 2026 Sheesha – Surjit Bhullar | Sargi Maan | Vicky Bhullar | Gaiphy | Latest Punjabi Songs 2025 November 26, 2026