ਮਹਿੰਗਾਈ ਦਾ ਇਕ ਹੋਰ ਝਟਕਾ: ਐੱਲਪੀਜੀ ਸਿਲੰਡਰ ਦੀ ਕੀਮਤ ’ਚ 50 ਰੁਪਏ ਦਾ ਵਾਧਾ

0
341


ਨਵੀਂ ਦਿੱਲੀ, 7 ਮਈ

ਦੇਸ਼ ’ਚ 14.2 ਕਿਲੋ ਦੇ ਘਰੇਲੂ ਰਸੋਈ ਗੈਸ(ਐੱਲਪੀਜੀ) ਸਿਲੰਡਰ ਦੀ ਕੀਮਤ ਅੱਜ ਤੋਂ 50 ਰੁਪਏ ਵਧ ਗਈ ਹੈ। ਹੁਣ ਇਸ ਦੀ ਕੀਮਤ 999.50 ਰੁਪਏ ਪ੍ਰਤੀ ਸਿਲੰਡਰ ਹੋਵੇਗੀ।



News Source link

LEAVE A REPLY

Please enter your comment!
Please enter your name here