ਮਹਿੰਗਾਈ ਦਾ ਇਕ ਹੋਰ ਝਟਕਾ: ਐੱਲਪੀਜੀ ਸਿਲੰਡਰ ਦੀ ਕੀਮਤ ’ਚ 50 ਰੁਪਏ ਦਾ ਵਾਧਾ, ਹੁਣ 1000 ਰੁਪਏ ’ਚ ਇਕ ਸਿਲੰਡਰ

Must read


ਨਵੀਂ ਦਿੱਲੀ, 7 ਮਈ

ਦੇਸ਼ ’ਚ 14.2 ਕਿਲੋ ਦੇ ਘਰੇਲੂ ਰਸੋਈ ਗੈਸ(ਐੱਲਪੀਜੀ) ਸਿਲੰਡਰ ਦੀ ਕੀਮਤ ਅੱਜ ਤੋਂ 50 ਰੁਪਏ ਵਧ ਗਈ ਹੈ। ਹੁਣ ਦਿੱਲੀ ਵਿੱਚ ਇਸ ਦੀ ਕੀਮਤ 999.50 ਰੁਪਏ ਪ੍ਰਤੀ ਸਿਲੰਡਰ ਹੋਵੇਗੀ। ਦੇਸ਼ ਦੀਆਂ ਹੋਰ ਥਾਵਾਂ ’ਤੇ ਟੈਕਸ ਦੇ ਮੁਤਾਬਕ ਸਿਲੰਡਰ ਦੀ ਕੀਮਤ ਵੱਖੋ ਵੱਖਰੀ ਹੋਵੇਗੀ।



News Source link

- Advertisement -

More articles

- Advertisement -

Latest article