ਮਹਿਲਾ ਹਾਕੀ ਵਿਸ਼ਵ ਕੱਪ: ਭਾਰਤ ਨੇ ਜਾਪਾਨ ਨੂੰ 3-1 ਨਾਲ ਹਰਾਇਆ

Must read


ਟੈਰੇਸਾ(ਸਪੇਨ), 13  ਜੁਲਾਈ

ਨਵਨੀਤ ਕੌਰ ਦੇ ਦੋ ਗੋਲਾਂ ਦੀ ਮਦਦ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਇਥੇ ਖੇਡੇ ਗਏ ਮੈਚ ਵਿੱਚ ਜਾਪਾਨ ਨੂੰ 3-1 ਨਾਲ ਹਰਾ ਦਿੱਤਾ । ਨਵਨੀਤ ਨੇ 30ਵੇਂ ਅਤੇ 45ਵੇਂ ਮਿੰਟ ਵਿੱਚ ਗੋਲ ਕੀਤੇ ਜਦੋਂ ਕਿ ਦੀਪ ਗ੍ਰੇਸ ਇੱਕਾ ਨੇ 38ਵੇਂ ਮਿੰਟ ਵਿੱਚ ਗੋਲ ਕੀਤਾ।  ਜਾਪਾਨ ਲਈ ਇਕੋ ਇਕ ਗੋਲ ਯੂ ਅਸਾਈ ਨੇ 20ਵੇਂ ਮਿੰਟ ਵਿੱਚ ਕੀਤਾ।-ਏਜੰਸੀ  





News Source link

- Advertisement -

More articles

- Advertisement -

Latest article