ਮਹਿਲਾ ਹਾਕੀ: ਜਰਮਨੀ ਨੇ ਭਾਰਤ ਨੂੰ 4-1 ਨਾਲ ਹਰਾਇਆ – punjabitribuneonline.com

Must read


ਵੀਜ਼ਬਾਡਨ (ਜਰਮਨੀ), 18 ਜੁਲਾਈ
ਭਾਰਤੀ ਮਹਿਲਾ ਹਾਕੀ ਟੀਮ ਨੂੰ ਅੱਜ ਇੱਥੇ ਮੇਜ਼ਬਾਨ ਜਰਮਨੀ ਖ਼ਿਲਾਫ਼ ਪਹਿਲੇ ਮੈਚ ਵਿੱਚ 1-4 ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ ਇਸ ਦੌਰੇ ’ਤੇ ਜਰਮਨੀ ਖ਼ਿਲਾਫ਼ ਦੂਸਰਾ ਮੁਕਾਬਲਾ ਭਲਕੇ ਬੁੱਧਵਾਰ ਨੂੰ ਖੇਡੇਗੀ। ਮੁਟਿਆਰ ਵੈਸ਼ਨਵੀ ਵਿੱਟਲ ਫਾਲਕੇ ਨੇ 29ਵੇਂ ਮਿੰਟ ਵਿੱਚ ਭਾਰਤ ਲਈ ਇਕਲੌਤਾ ਗੋਲ ਦਾਗ਼ਿਆ। ਜਰਮਨੀ ਵੱਲੋਂ ਨਾਈਕੀ ਲੋਰੇਂਜ਼ (ਛੇਵੇਂ ਤੇ 59ਵੇਂ ਮਿੰਟ) ਅਤੇ ਜੈਟੀ ਫਲੈਸ਼ਟਜ਼ (14ਵੇਂ ਤੇ 43ਵੇਂ ਮਿੰਟ) ਨੇ ਦੋ-ਦੋ ਗੋਲ ਕੀਤੇ। -ਪੀਟੀਆਈ



News Source link

- Advertisement -

More articles

- Advertisement -

Latest article