ਮਹਾਰਾਸ਼ਟਰ ’ਚ ਕਾਰ ਨੂੰ ਅੱਗ ਲੱਗਣ ਕਾਰਨ ਪਰਿਵਾਰ ਦੇ 7 ਜੀਅ ਵਾਲ-ਵਾਲ ਬਚੇ

Must read


ਠਾਣੇ, 4 ਸਤੰਬਰ

ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ‘ਚ ਕਾਰ ਨੂੰ ਅਚਾਨਕ ਅੱਗ ਲੱਗਣ ਕਾਰਨ ਕਾਰ ‘ਚ ਸਵਾਰ ਪਰਿਵਾਰ ਦੇ 7 ਜੀਅ ਵਾਲ-ਵਾਲ ਬਚ ਗਏ। ਇਹ ਘਟਨਾ ਐਤਵਾਰ ਰਾਤ ਕਰੀਬ 10 ਵਜੇ ਮੁੰਬਰਾ ਬਾਈਪਾਸ ‘ਤੇ ਵਾਪਰੀ। ਕਾਰ ‘ਚ ਸਵਾਰ ਵਿਅਕਤੀ ਠਾਣੇ ਵੱਲ ਆ ਰਹੇ ਸਨ ਅਤੇ ਘਟਨਾ ‘ਚ ਉਨ੍ਹਾਂ ਦੀ ਗੱਡੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਕਾਰ ਨੂੰ ਅਚਾਨਕ ਅੱਗ ਲੱਗਣ ਤੋਂ ਬਾਅਦ ਕਾਰ ਵਿੱਚ ਸਵਾਰ ਦੋ ਔਰਤਾਂ, ਤਿੰਨ ਪੁਰਸ਼ ਅਤੇ ਤਿੰਨ ਬੱਚੇ ਤੁਰੰਤ ਛਾਲਾਂ ਮਾਰ ਗਏ।



News Source link

- Advertisement -

More articles

- Advertisement -

Latest article