ਮਨੀਪੁਰ ਵਿਧਾਨ ਸਭਾ ਦਾ ਇਕ ਦਿਨ ਦਾ ਸੈਸ਼ਨ ਅੱਜ, ਕੁਕੀ ਵਿਧਾਇਕਾਂ ਦੇ ਸ਼ਾਮਲ ਨਾ ਹੋਣ ਦੀ ਸੰਭਾਵਨਾ

Must read


ਇੰਫਾਲ, 29 ਅਗਸਤ

ਅੱਜ ਹੋਣ ਵਾਲੇ ਮਨੀਪੁਰ ਵਿਧਾਨ ਸਭਾ ਦੇ ਇੱਕ ਦਿਨਾ ਸੈਸ਼ਨ ਦੌਰਾਨ ਸੂਬੇ ’ਚ ਹਿੰਸਾ ਦੀ ਮੌਜੂਦਾ ਸਥਿਤੀ ‘ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਸੁਰੱਖਿਆ ਕਾਰਨਾਂ ਕਰਕੇ ਜ਼ਿਆਦਾਤਰ ਕੁਕੀ ਵਿਧਾਇਕਾਂ ਦੇ ਵਿਧਾਨ ਸਭਾ ਸੈਸ਼ਨ ’ਚ ਹਿੱਸਾ ਨਾ ਲੈਣ ਦੀ ਸੰਭਾਵਨਾ ਹੈ। ਕੁਕੀ ਦੇ ਦਬਦਬੇ ਵਾਲੇ ਖੇਤਰਾਂ ਦੇ 10 ਵਿੱਚੋਂ 6 ਵਿਧਾਇਕ ਪਹਿਲਾਂ ਹੀ ਸਪੀਕਰ ਤੋਂ ਛੁੱਟੀ ਲੈ ਚੁੱਕੇ ਹਨ। ਪੰਜ ਵਿਧਾਇਕਾਂ ਨੇ ਸੋਮਵਾਰ ਨੂੰ ਸਪੀਕਰ ਨੂੰ ਛੁੱਟੀ ਲਈ ਅਰਜ਼ੀਆਂ ਭੇਜੀਆਂ, ਜਦੋਂ ਕਿ ਸਮਾਜ ਭਲਾਈ ਅਤੇ ਸਹਿਕਾਰਤਾ ਮੰਤਰੀ ਅਤੇ ਕਾਂਗਪੋਕਪੀ ਦੇ ਵਿਧਾਇਕ ਨੇਮਚਾ ਕਿਗਪੇਨ ਨੇ ਸ਼ਨਿਚਰਵਾਰ ਨੂੰ ਛੁੱਟੀ ਲਈ ਅਰਜ਼ੀਆਂ ਭੇਜੀਆਂ।



News Source link

- Advertisement -

More articles

- Advertisement -

Latest article