ਦੇਸ਼ ਮਨੀਪੁਰ: ਪਲਾਟ ਦੀ ਸਫ਼ਾਈ ਨੂੰ ਲੈ ਕੇ ਗੋਲੀਆਂ ਚੱਲੀਆਂ; ਮਨੀਪੁਰ ਰਾਈਫਲਸ ਦੇ ਜਵਾਨ ਸਣੇ ਤਿੰਨ ਹਲਾਕ – Punjabi Tribune By Mehra Media Team October 3, 2024 0 149 Share Facebook Twitter Pinterest WhatsApp Must read IPL 2026 : ਪੰਜਾਬ ਕਿੰਗਜ਼ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਦਿੱਲੀ ਦੇ ਹਨੂੰਮਾਨ ਮੰਦਰ ਪਹੁੰਚੀ ਪ੍ਰੀਤੀ ਜ਼ਿੰਟਾ ,ਟੇਕਿਆ ਮੱਥਾ April 26, 2026 Chandigarh 'ਚ ਖ਼ੁਦ ਨੂੰ MBBS ਦੱਸ ਕੇ ਲੜਕੀ ਨਾਲ ਕੀਤਾ ਜ਼ਬਰ-ਜਿਨਾਹ ,25 ਮਿੰਟ ਦੀ ਵੀਡੀਓ ਬਣਾ ਕੇ ਕੀਤਾ ਬਲੈਕਮੇਲ April 26, 2026 Weather Update : ਭਿਆਨਕ ਗਰਮੀ ਤੋਂ ਮਿਲ ਸਕਦੀ ਹੈ ਰਾਹਤ , ਆਉਣ ਵਾਲੇ ਦਿਨਾਂ ‘ਚ ਮੀਂਹ ਅਤੇ ਤੂਫ਼ਾਨ ਦੀ ਸੰਭਾਵਨਾ April 26, 2026 Punjab Police 'ਚ ਜਾਅਲੀ ਸਰਟੀਫ਼ਿਕੇਟ ਨਾਲ ਲਈ ਨੌਕਰੀ , PSEB ਦੀ ਵੈਰੀਫਿਕੇਸ਼ਨ 'ਚ ਖੁੱਲ੍ਹੀ ਪੋਲ , ਰਿਕਾਰਡ 'ਚ ਕੀਤਾ ਬਲੈਕਲਿਸਟ April 26, 2026 Mehra Media Teamhttps://punjabimedia.in ਇੰਫਾਲ, 2 ਅਕਤੂਬਰ ਇੰਫਾਲ ਜ਼ਿਲ੍ਹੇ ਦੇ ਉਖਰੁਲ ਕਸਬੇ ਵਿੱਚ ‘ਸਵੱਛਤਾ ਮੁਹਿੰਮ’ ਤਹਿਤ ਇੱਕ ਪਲਾਟ ਦੀ ਸਫ਼ਾਈ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਈ ਗੋਲੀਬਾਰੀ ਕਾਰਨ ਡਿਊਟੀ ’ਤੇ ਤਾਇਨਾਤ ਮਨੀਪੁਰ ਰਾਈਫਲਸ ਦੇ ਜਵਾਨ ਸਣੇ ਤਿੰਨ ਵਿਅਕਤੀ ਮਾਰੇ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਵਾਪਰੀ ਇਸ ਘਟਨਾ ’ਚ ਪੰਜ ਜਣੇ ਜ਼ਖਮੀ ਵੀ ਹੋਏ ਹਨ ਤੇ ਘਟਨਾ ਦੇ ਇੱਕ ਦਿਨ ਬਾਅਦ ਅੱਜ ਕਸਬੇ ’ਚ ਕੁਝ ਪਾਬੰਦੀਆਂ ਆਇਦ ਕਰਨ ਸਣੇ ਮੋਬਾਈਲ ਤੇ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਉਖਰੁਲ ਦੇ ਐੱਸਡੀਐੱਮ ਨੇ ਕਿਹਾ ਕਿ ਉਕਤ ਘਟਨਾ ਮਗਰੋਂ ਅੱਜ ਤੋਂ ਆਇਦ ਪਾਬੰਦੀਆਂ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੀਆਂ। –ਪੀਟੀਆਈ News Source link TagsPunjabiTribuneਸਣਸਫਈਹਲਕਕਗਲਆਚਲਆਜਵਨਤਨਦਨਪਲਟਮਨਪਰਰਈਫਲਸਲ Share Facebook Twitter Pinterest WhatsApp Previous articleਬਦਲਾਪੁਰ ਜਿਨਸੀ ਹਮਲਾ ਕੇਸ: ਸਕੂਲ ਦੇ ਦੋ ਟਰੱਸਟੀ ਗ੍ਰਿਫ਼ਤਾਰNext articleਲੱਦਾਖ ਮੁੱਦਾ ਮੁੱਢਲੀ ਤਰਜੀਹ ਵਜੋਂ ਵਿਚਾਰਿਆ ਜਾਵੇ: ਅਖਿਲੇਸ਼ ਯਾਦਵ - Advertisement - More articles Weather Update : ਭਿਆਨਕ ਗਰਮੀ ਤੋਂ ਮਿਲ ਸਕਦੀ ਹੈ ਰਾਹਤ , ਆਉਣ ਵਾਲੇ ਦਿਨਾਂ ‘ਚ ਮੀਂਹ ਅਤੇ ਤੂਫ਼ਾਨ ਦੀ ਸੰਭਾਵਨਾ April 26, 2026 Raghav Chadha ਸਮੇਤ 7 ਸੰਸਦ ਮੈਂਬਰਾਂ ਨੂੰ ਬਰਖਾਸਤ ਕਰਨ ਦੀ ਮੰਗ , AAP ਨੇ ਉਪ ਰਾਸ਼ਟਰਪਤੀ ਨੂੰ ਸੌਂਪੀ ਯਾਚਿਕਾ April 26, 2026 ਵੱਡੀ ਵਾਰਦਾਤ, ਮਾਤਮ ‘ਚ ਬਦਲਿਆ ਪਾਰਟੀ ਦਾ ਮਾਹੌਲ, ਜਨਮਦਿਨ ‘ਚ ਅੰਨ੍ਹੇਵਾਹ ਚੱਲੀਆਂ ਗੋਲੀਆਂ; 3 ਨੌਜਵਾਨਾਂ ਦੀ ਮੌਤ April 26, 2026 - Advertisement - Latest article IPL 2026 : ਪੰਜਾਬ ਕਿੰਗਜ਼ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਦਿੱਲੀ ਦੇ ਹਨੂੰਮਾਨ ਮੰਦਰ ਪਹੁੰਚੀ ਪ੍ਰੀਤੀ ਜ਼ਿੰਟਾ ,ਟੇਕਿਆ ਮੱਥਾ April 26, 2026 Chandigarh 'ਚ ਖ਼ੁਦ ਨੂੰ MBBS ਦੱਸ ਕੇ ਲੜਕੀ ਨਾਲ ਕੀਤਾ ਜ਼ਬਰ-ਜਿਨਾਹ ,25 ਮਿੰਟ ਦੀ ਵੀਡੀਓ ਬਣਾ ਕੇ ਕੀਤਾ ਬਲੈਕਮੇਲ April 26, 2026 Weather Update : ਭਿਆਨਕ ਗਰਮੀ ਤੋਂ ਮਿਲ ਸਕਦੀ ਹੈ ਰਾਹਤ , ਆਉਣ ਵਾਲੇ ਦਿਨਾਂ ‘ਚ ਮੀਂਹ ਅਤੇ ਤੂਫ਼ਾਨ ਦੀ ਸੰਭਾਵਨਾ April 26, 2026 Punjab Police 'ਚ ਜਾਅਲੀ ਸਰਟੀਫ਼ਿਕੇਟ ਨਾਲ ਲਈ ਨੌਕਰੀ , PSEB ਦੀ ਵੈਰੀਫਿਕੇਸ਼ਨ 'ਚ ਖੁੱਲ੍ਹੀ ਪੋਲ , ਰਿਕਾਰਡ 'ਚ ਕੀਤਾ ਬਲੈਕਲਿਸਟ April 26, 2026 Raghav Chadha ਸਮੇਤ 7 ਸੰਸਦ ਮੈਂਬਰਾਂ ਨੂੰ ਬਰਖਾਸਤ ਕਰਨ ਦੀ ਮੰਗ , AAP ਨੇ ਉਪ ਰਾਸ਼ਟਰਪਤੀ ਨੂੰ ਸੌਂਪੀ ਯਾਚਿਕਾ April 26, 2026