ਮਨੀਪੁਰ ’ਚ ਪੁਲੀਸ ਅਤੇ ਅਤਿਵਾਦੀਆਂ ਵਿਚਾਲੇ ਗੋਲੀਬਾਰੀ – punjabitribuneonline.com

0
262


ਇੰਫਾਲ, 8 ਜਨਵਰੀ

ਭਾਰਤ-ਮਿਆਂਮਾਰ ਸਰਹੱਦ ’ਤੇ ਮੋਰ੍ਹੇ ਕਸਬੇ ’ਚ ਮਨੀਪੁਰ ਪੁਲੀਸ ਅਤੇ ਅਤਿਵਾਦੀਆਂ ਵਿਚਾਲੇ ਸੋਮਵਾਰ ਸਵੇਰੇ ਗੋਲੀਬਾਰੀ ਹੋਈ। ਸੂਤਰਾਂ ਅਨੁਸਾਰ ਅਤਿਵਾਦੀਆਂ ਨੇ ਸੁਰੱਖਿਆ ਕਰਮੀਆਂ ਨੂੰ ਉਸ ਵੇਲੇ ਨਿਸ਼ਾਨਾ ਬਣਾਇਆ ਜਦੋਂ ਉਹ ਮੋਰ੍ਹੇ ਇਲਾਕੇ ’ਚ ਜਾ ਰਹੇ ਸਨ। ਸਰਕਾਰੀ ਸੂਤਰਾਂ ਅਨੁਸਾਰ ਅਤਿਵਾਦੀਆਂ ਵੱਲੋਂ ਹਮਲੇ ਦੌਰਾਨ ਮੋਰਟਾਰ ਦਾਗੇ ਗਏ। ਹਮਲੇ ’ਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। -ਪੀਟੀਆਈ



News Source link