ਭਾਰਤ ਸਰਕਾਰ ਨੇ 14 ਗ਼ੈਰ-ਮੁਸਲਿਮ ਪਰਵਾਸੀਆਂ ਨੂੰ ਸੀਏਏ ਤਹਿਤ ਦੇਸ਼ ਦੀ ਨਾਗਰਿਕਤਾ ਦਿੱਤੀ

0
187


ਨਵੀਂ ਦਿੱਲੀ, 15 ਮਈ

ਪਾਕਿਸਤਾਨ, ਅਫ਼ਗ਼ਾਨਿਸਤਾਨ ਅਤੇ ਬੰਗਲਾਦੇਸ਼ ’ਚ ਪੀੜਤ ਗੈਰ-ਮੁਸਲਿਮ ਪਰਵਾਸੀਆਂ ਨੂੰ ਭਾਰਤੀ ਨਾਗਰਿਕਤਾ ਦੇਣ ਦੀ ਪ੍ਰਕਿਰਿਆ ਸ਼ੁਰੂ ਕਰਦੇ ਹੋਏ ਨਾਗਰਿਕਤਾ (ਸੋਧ) ਕਾਨੂੰਨ (ਸੀਏਏ) ਤਹਿਤ ਅੱਜ ਸਭ ਤੋਂ ਪਹਿਲਾਂ 14 ਵਿਅਕਤੀਆਂ ਨੂੰ ਭਾਰਤੀ ਨਾਗਰਿਕਤਾ ਦਿੱਤੀ ਗਈ। ਕੇਂਦਰੀ ਗ੍ਰਹਿ ਸਕੱਤਰ ਅਜੈ ਕੁਮਾਰ ਭੱਲਾ ਨੇ 14 ਨਾਗਰਿਕਤਾ ਸਰਟੀਫਿਕੇਟ ਸੌਂਪੇ।



News Source link
#ਭਰਤ #ਸਰਕਰ #ਨ #ਗਰਮਸਲਮ #ਪਰਵਸਆ #ਨ #ਸਏਏ #ਤਹਤ #ਦਸ਼ #ਦ #ਨਗਰਕਤ #ਦਤ