ਭਾਰਤ ਦੇ ‘ਸਟੀਲ ਮੈਨ’ ਜਮਸ਼ੇਦ ਇਰਾਨੀ ਦਾ ਦੇਹਾਂਤ

0
239


ਨਵੀਂ ਦਿੱਲੀ, 1 ਨਵੰਬਰ

ਟਾਟਾ ਸਟੀਲ ਦੇ ਸਾਬਕਾ ਮੈਨੇਜਿੰਗ ਡਾਇਰੈਕਟਰ ਅਤੇ ਭਾਰਤ ਦੇ ‘ਸਟੀਲ ਮੈਨ’ ਵਜੋਂ ਜਾਣੇ ਜਾਂਦੇ ਜਮਸ਼ੇਦ ਜੇ. ਇਰਾਨੀ ਦੀ ਸੋਮਵਾਰ ਰਾਤ ਜਮਸ਼ੇਦਪੁਰ ਵਿੱਚ ਮੌਤ ਹੋ ਗਈ। ਉਹ 86 ਸਾਲ ਦੇ ਸਨ। ਟਾਟਾ ਸਟੀਲ ਨੇ ਇਰਾਨੀ ਦੀ ਮੌਤ ਦੀ ਜਾਣਕਾਰੀ ਦਿੱਤੀ। ਇਰਾਨੀ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੋਂ ਟਾਟਾ ਸਟੀਲ ਨਾਲ ਜੁੜੇ ਹੋਏ ਸਨ। ਉਹ ਜੂਨ 2011 ਵਿੱਚ ਟਾਟਾ ਸਟੀਲ ਦੇ ਬੋਰਡ ਤੋਂ ਸੇਵਾਮੁਕਤ ਹੋਏ ਸਨ।



News Source link

LEAVE A REPLY

Please enter your comment!
Please enter your name here