ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਵਾਸ਼ਿੰਗਟਨ ਪੁੱਜੇ

Must read


ਵਾਸ਼ਿੰਗਟਨ, 22 ਅਗਸਤ

ਭਾਰਤ ਦੇ ਰੱਖਿਆ ਰਾਜਨਾਥ ਸਿੰਘ ਅਮਰੀਕਾ ਦੇ ਚਾਰ ਰੋਜ਼ਾ ਦੌਰੇ ਤਹਿਤ ਵੀਰਵਾਰ ਨੂੰ ਵਾਸ਼ਿੰਗਟਨ ਪਹੁੰਚ ਗਏ ਹਨ। ਉਹ ਇੱਥੇ ਭਾਰਤ-ਅਮਰੀਕਾ ਸਬੰਧਾਂ ਦੀ ਮਜ਼ਬੂਤੀ ਲਈ ਅਮਰੀਕੀ ਨੇਤਾਵਾਂ ਨਾਲ ਵੱਖ-ਵੱਖ ਮੁੱਦਿਆਂ ਵਿਚਾਰ ਵਟਾਂਦਰਾ ਕਰਨਗੇ। ਦੌਰੇ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਅਮਰੀਕੀ ਹਮਰੁਤਬਾ ਲਿਓਡ ਅਸਟਿਨ ਅਤੇ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਸਣੇ ਹੋਰਨਾਂ ਨਾਲ ਮੁ਼ਲਾਕਾਤ ਦਾ ਪ੍ਰੋਗਰਾਮ ਹੈ। -ਪੀਟੀਆਈ



News Source link
#ਭਰਤ #ਦ #ਰਖਆ #ਮਤਰ #ਰਜਨਥ #ਸਘ #ਵਸਗਟਨ #ਪਜ

- Advertisement -

More articles

- Advertisement -

Latest article