ਭਾਰਤ ਦੇ ਜੀ-20 ਏਜੰਡੇ ਨੂੰ ਪੂਰਾ ਸਮਰਥਨ: ਆਈਐੱਮਐੱਫ

0
280


ਵਾਸ਼ਿੰਗਟਨ, 3 ਦਸੰਬਰ

ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਨੇ ਕਿਹਾ ਹੈ ਕਿ ਉਹ ਮੌਜੂਦਾ ਆਲਮੀ ਸੰਕਟ ਨਾਲ ਜੁੜੇ ਮੁੱਦਿਆਂ ‘ਤੇ ਸਹਿਮਤੀ ਬਣਾਉਣ ਦੀ ਯੋਜਨਾ ‘ਤੇ ਕੰਮ ਕਰਨ ਲਈ ਭਾਰਤ ਦੇ ਜੀ-20 ਏਜੰਡੇ ਦਾ ‘ਪੂਰਾ ਸਮਰਥਨ’ ਕਰ ਰਿਹਾ ਹੈ, ਜਿਸ ‘ਤੇ ਤੁਰੰਤ ਧਿਆਨ ਦੇਣ ਦੀ ਲੋੜ ਹੈ। ਭਾਰਤ ਨੇ ਵੀਰਵਾਰ ਨੂੰ ਰਸਮੀ ਤੌਰ ‘ਤੇ ਜੀ-20 ਦੀ ਪ੍ਰਧਾਨਗੀ ਸੰਭਾਲ ਲਈ ਹੈ।



News Source link

LEAVE A REPLY

Please enter your comment!
Please enter your name here