ਭਾਰਤੀ ਸਾਹਿਤ ਅਕਾਦਮੀ ਨੇ ਗੁਰਮੀਤ ਕੜਿਆਲਵੀ ਤੇ ਸੰਦੀਪ ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ

0
215


ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 23 ਜੂਨ

ਅੱਜ ਇਥੇ ਭਾਰਤੀ ਸਾਹਿਤ ਅਕਾਦਮੀ ਨੇ ਪੰਜਾਬੀ ਬਾਲ ਸਾਹਿਤ ਲਈ ਗੁਰਮੀਤ ਕੜਿਆਲਵੀ ਦੀ ਸੱਚੀ ਦੀ ਕਹਾਣੀ ਪੁਸਤਕ ਨੂੰ 50000 ਰੁਪਏ ਤੇ ਯੁਵਾ ਸਾਹਿਤ ਲਈ ਸੰਦੀਪ ਦੀ ਕਿਤਾਬ ਚਿੱਤ ਦਾ ਜੁਗ਼ਰਾਫ਼ੀਆ ਨੂੰ 50000 ਰੁਪਏ ਦੇਣ ਦਾ ਐਲਾਨ ਕੀਤਾ। ਇਸ ਬਾਰੇ ਡਾ. ਰਵੇਲ ਸਿੰਘ ਨੇ ਦੱਸਿਆ ਕਿ ਅਕਾਦਮੀ ਦੀ ਅੱਜ ਮੀਟਿੰਗ ਹੋਈ ਤੇ ਇਸ ਵਿੱਚ ਇਹ ਪੁਰਸਕਾਰ ਦੇਣ ਦਾ ਫ਼ੈਸਲਾ ਕੀਤਾ ਗਿਆ।





News Source link