ਭਾਰਤੀ ਸ਼ੇਅਰ ਬਾਜ਼ਾਰ ਬੇਰੌਣਕ: ਸੈਂਸੈਕਸ ਤੇ ਨਿਫਟੀ ਡਿੱਗੇ – Punjabi Tribune

Must read


ਨਵੀਂ ਦਿੱਲੀ, 16 ਅਪਰੈਲ

ਇਰਾਨ ਤੇ ਇਜ਼ਾਰਈਲ ਵਿਚਾਲੇ ਤਣਾਅ ਦਾ ਅਸਰ ਭਾਰਤੀ ਸ਼ੇਅਰ ਬਾਜ਼ਾਰ ’ਤੇ ਪੈ ਗਿਆ ਹੈ। ਅੱਜ ਬੀਐੱਸਈ ਸੈਂਸੈਕਸ 456.10 ਅੰਕ ਡਿੱਗ ਕੇ 72,943.68 ਅੰਕਾਂ ‘ਤੇ ਬੰਦ ਹੋਇਆ। ਇਸ ਤਰ੍ਹਾਂ ਐੱਨਐੱਸਈ ਨਿਫਟੀ ਵੀ 124.60 ਅੰਕ ਡਿੱਗ ਕੇ 22,147.90 ਅੰਕਾਂ ‘ਤੇ ਬੰਦ ਹੋਇਆ।



News Source link

- Advertisement -

More articles

- Advertisement -

Latest article