ਭਾਰਤੀ ਸ਼ੇਅਰ ਬਾਜ਼ਾਰ ਨਵੀਆਂ ਬੁਲੰਦੀਆਂ ’ਤੇੇ

Must read


ਮੁੰਬਈ: ਵਿਦੇਸ਼ੀ ਫੰਡਾਂ ਦੀ ਆਮਦ ਵਧਣ ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਨਿਘਾਰ ਕਰਕੇ ਬੰਬੇ ਸਟਾਕ ਐਕਸਚੇਂਜ ਦੇ ਸੈਂਸੈਕਸ ਤੇ ਨੈਸ਼ਨਲ ਸਟਾਕ ਐਕਸਚੇਂਜ ਦੇ ਨਿਫਟੀ ਨਾਲ ਜੁੜਿਆ ਸ਼ੇਅਰ ਬਾਜ਼ਾਰ ਅੱਜ ਨਵੀਆਂ ਬੁਲੰਦੀਆਂ ਨੂੰ ਪੁੱਜ ਗਿਆ। ਬੀਐੱਸਈ ਦਾ ਸੂਚਕ ਅੰਕ ਦਿਨ ਦੇ ਕਾਰੋਬਾਰ ਦੌਰਾਨ 62,701.40 ਨੁਕਤਿਆਂ ਦੇ ਰਿਕਾਰਡ ਪੱਧਰ ’ਤੇ ਪੁੱਜ ਗਿਆ ਤੇ ਅਖੀਰ ਨੂੰ 211.16 ਨੁਕਤਿਆਂ ਦੇ ਉਛਾਲ ਨਾਲ 62,504.80 ’ਤੇ ਬੰਦ ਹੋਇਆ। ਐੱਨਐੱਸਈ ਦਾ ਨਿਫਟੀ 50 ਨੁਕਤਿਆਂ ਦੇ ਇਜ਼ਾਫੇ ਨਾਲ 18,562.75 ਦੇ ਪੱਧਰ ਨੂੰ ਪੁੱਜ ਗਿਆ। -ਪੀਟੀਆਈ



News Source link

- Advertisement -

More articles

- Advertisement -

Latest article