ਭਾਰਤੀ ਸ਼ੇਅਰ ਬਾਜ਼ਾਰ ’ਚ ਰੌਣਕ: ਸੈਂਸੈਕਸ ਤੇ ਨਿਫਟੀ ਨੇ ਬਣਾਇਆ ਨਵਾਂ ਰਿਕਾਰਡ

Must read


ਮੁੰਬਈ, 13 ਜੂਨ

ਪ੍ਰਚੂਨ ਮਹਿੰਗਾਈ ਮਈ ਵਿਚ ਇਕ ਸਾਲ ਦੇ ਹੇਠਲੇ ਪੱਧਰ ‘ਤੇ ਆਉਣ ਅਤੇ ਆਈਟੀ ਸ਼ੇਅਰਾਂ ਦੀ ਖਰੀਦਦਾਰੀ ਦੇ ਸਦਕਾ ਅੱਜ ਸ਼ੁਰੂਆਤੀ ਕਾਰੋਬਾਰ ਵਿਚ ਸੈਂਸੈਕਸ ਅਤੇ ਨਿਫਟੀ ਆਪਣੇ ਨਵੇਂ ਰਿਕਾਰਡ ਪੱਧਰ ‘ਤੇ ਪਹੁੰਚ ਗਏ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੂਚਕਾਂਕ ਸੈਂਸੈਕਸ 538.89 ਅੰਕਾਂ ਦੀ ਛਾਲ ਮਾਰ ਕੇ 77,145.46 ਅੰਕਾਂ ਦੇ ਸਰਬਕਾਲੀ ਸਿਖ਼ਰ ‘ਤੇ ਪਹੁੰਚ ਗਿਆ। ਐੱਨਐੱਸਈ ਨਿਫਟੀ 158.1 ਅੰਕ ਵਧ ਕੇ 23,481.05 ਦੇ ਰਿਕਾਰਡ ਸਿਖਰ ‘ਤੇ ਪਹੁੰਚ ਗਿਆ।



News Source link

- Advertisement -

More articles

- Advertisement -

Latest article