ਭਾਰਤੀ ਮੂਲ ਦੀ ਅਮਰੀਕੀ ਨਾਗਰਿਕ 44.75 ਕਰੋੜ ਡਾਲਰ ਦੇ ਮੈਡੀਕਲ ਬੀਮੇ ’ਚ ਘਪਲੇ ਦੀ ਦੋਸ਼ੀ ਕਰਾਰ

Must read


ਵਾਸ਼ਿੰਗਟਨ, 17 ਦਸੰਬਰ

ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਤੇ ਲੈਬ ਮਾਲਿਕ ਮੀਨਲ ਪਟੇਲ ਨੂੰ ਅਟਲਾਂਟਾ ਵਿਚ 44.75 ਕਰੋੜ ਡਾਲਰ ਦੇ ਮੈਡੀਕਲ ਬੀਮੇ ’ਚ ਘਪਲੇ ਦਾ ਦੋਸ਼ੀ ਠਹਿਰਾਇਆ ਗਿਆ ਹੈ ਪਟੇਲ ਨੂੰ 7 ਮਾਰਚ 2023 ਨੂੰ ਸਜ਼ਾ ਸੁਣਾਈ ਜਾਵੇਗੀ ਅਤੇ ਉਸ ਨੂੰ ਵੱਧ ਤੋਂ ਵੱਧ 20 ਸਾਲ ਕੈਦ ਦੀ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ।



News Source link
#ਭਰਤ #ਮਲ #ਦ #ਅਮਰਕ #ਨਗਰਕ #ਕਰੜ #ਡਲਰ #ਦ #ਮਡਕਲ #ਬਮ #ਚ #ਘਪਲ #ਦ #ਦਸ਼ #ਕਰਰ

- Advertisement -

More articles

- Advertisement -

Latest article