ਭਾਰਤੀ ਜੋੜਾ ਸ਼੍ਰੀਲੰਕਾ ਦੇ ਬੀਚ ’ਚ ਡੁੱਬਿਆ – Punjabi Tribune

Must read


ਕੋਲੰਬੋ, 5 ਜੂਨ

ਦੱਖਣੀ ਸ਼੍ਰੀਲੰਕਾ ਦੇ ਹੰਬਨਟੋਟਾ ਨੇੜੇ ਸਮੁੰਦਰੀ ਤੱਟ ’ਤੇ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾ ਰਹੇ ਭਾਰਤੀ ਜੋੜੇ ਦੀ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ 35 ਸਾਲਾ ਮਰਦ ਅਤੇ 33 ਸਾਲਾ ਔਰਤ ਵਜੋਂ ਹੋਈ ਹੈ, ਦੋਵੇਂ ਭਾਰਤੀ ਨਾਗਰਿਕ ਹਨ। ਜਾਣਕਾਰੀ ਅਨੁਸਾਰ ਇਹ ਘਟਨਾ ਮੰਗਲਵਾਰ ਨੂੰ ਕਿਰਿੰਡਾ ਬੀਚ ‘ਤੇ ਵਾਪਰੀ। ਪੁਲੀਸ ਨੇ ਪੀੜਤਾਂ ਦੀ ਪਛਾਣ ਨਹੀਂ ਦੱਸੀ। ਪੁਲੀਸ ਨੇ ਦੱਸਿਆ ਕਿ ਦੋ ਵਿਅਕਤੀਆਂ ਨੂੰ ਤੇਜ਼ ਲਹਿਰਾਂ ਦੁਆਰਾ ਖਿੱਚੇ ਜਾਣ ਤੋਂ ਬਾਅਦ ਡੁੱਬਦੇ ਹੋਏ ਬਚਾ ਲਿਆ ਗਿਆ ਸੀ, ਪਰ ਹਸਪਤਾਲ ਵਿੱਚ ਦਾਖਲ ਹੋਣ ’ਤੇ ਉਨ੍ਹਾਂ ਦੀ ਮੌਤ ਹੋ ਗਈ।



News Source link

- Advertisement -

More articles

- Advertisement -

Latest article