ਭਾਜਪਾ ਨੇ ਕਰਨਾਟਕ ਦੇ ਬਾਗੀ ਆਗੂ ਈਸ਼ਵਰੱਪਾ ਨੂੰ ਛੇ ਸਾਲਾਂ ਲਈ ਪਾਰਟੀ ’ਚੋਂ ਕੱਢਿਆ

0
200


 

ਬੰਗਲੂਰੂ, 22 ਅਪਰੈਲ

ਭਾਜਪਾ ਨੇ ਸੋਮਵਾਰ ਨੂੰ ਬਾਗੀ ਨੇਤਾ ਕੇ ਐਸ ਈਸ਼ਵਰੱਪਾ ਨੂੰ ਪਾਰਟੀ ਅਨੁਸ਼ਾਸਨ ਦੀ ਉਲੰਘਣਾ ਕਰਨ ਅਤੇ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਚੋਣਾਂ ਲੜਨ ਦੇ ਦੋਸ਼ ਵਿੱਚ ਛੇ ਸਾਲ ਲਈ ਪਾਰਟੀ ’ਚੋਂ ਬਰਖਾਸਤ ਕਰ ਦਿੱਤਾ ਹੈ।



News Source link