ਨਵੀਂ ਦਿੱਲੀ, 3 ਨਵੰਬਰ
ਕਾਂਗਰਸ ਨੇ ਅੱਜ ਕਿਹਾ ਕਿ ਭਾਜਪਾ ਨੂੰ ਜਨਤਾ ਤੋਂ ਵੋਟ ਮੰਗਣ ਤੋਂ ਪਹਿਲਾਂ ਪੈਂਡਿੰਗ ਕੋਲਾ ‘ਰੌਇਲਟੀ’ ਦੇ ਰੂਪ ਵਿੱਚ ਝਾਰਖੰਡ ਨੂੰ 1.36 ਲੱਖ ਕਰੋੜ ਰੁਪਏ ਜਾਰੀ ਕਰਨ ਵਿੱਚ ਦੇਰ ਦਾ ਹਿਸਾਬ ਦੇਣਾ ਚਾਹੀਦਾ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਦਾਅਵਾ ਕੀਤਾ ਕਿ ਕੇਂਦਰ ’ਤੇ ਕੋਲਾ ‘ਰੌਇਲਟੀ’ ਅਤੇ ਕੇਂਦਰੀ ਯੌਜਨ ਦੇ ਲਾਭ ਦੇ ਰੂਪ ਵਿੱਚ ਝਾਰਖੰਡ ਦਾ ਲੱਖਾਂ ਕਰੋੜ ਰੁਪਏ ਬਕਾਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਝਾਰਖੰਡ ਵਿੱਚ ਕੋਲਾ ਖਾਣਾਂ ਕੋਲ ਇੰਡੀਆ ਲਿਮਿਟਡ ਦੀ ਸਹਾਇਕ ਕੰਪਨੀ ਵੱਲੋਂ ਚਲਾਈਆਂ ਜਾਂਦੀਆਂ ਹਨ ਜਿਨ੍ਹਾਂ ’ਤੇ ਸੂਬਾ ਸਰਕਾਰ ਦੀ ਭਾਰੀ ਰਕਮ ਬਕਾਇਆ ਹੈ। -ਪੀਟੀਆਈ
News Source link
#ਭਜਪ #ਨ #ਝਰਖਡ #ਲਈ #ਫਡ #ਜਰ #ਕਰਨ #ਚ #ਦਰ #ਬਰ #ਸਪਸ਼ਟਕਰਨ #ਦਣ #ਚਹਦ #ਹ #ਕਗਰਸ