ਬੰਗਲਾਦੇਸ਼ ਵਿਚ ਅਗਲੇ ਹੁਕਮਾਂ ਤਕ ਭਾਰਤ ਦੇ ਸਾਰੇ ਵੀਜ਼ਾ ਅਰਜ਼ੀ ਸੈਂਟਰ ਰਹਿਣਗੇ ਬੰਦ  – Punjabi Tribune

Must read


ਟ੍ਰਿਬਿਊਨ ਵੈਬ ਡੈਸਕ

ਚੰਡੀਗੜ੍ਹ, 8 ਅਗਸਤ

ਬੰਗਲਾਦੇਸ਼ ਵਿੱਚ ਸਾਰੇ ਭਾਰਤੀ ਵੀਜ਼ਾ ਅਰਜ਼ੀ ਕੇਂਦਰ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ ਸਰਕਾਰੀ ਨੌਕਰੀਆਂ ਵਿੱਚ ਵਿਵਾਦਤ ਰਾਖਵਾਂਕਰਨ ਦੇ ਵਿਰੋਧ ਤੋਂ ਬਾਅਦ ਗੁਆਂਢੀ ਦੇਸ਼ ਵਿੱਚ ਮੌਜੂਦਾ ਅਸ਼ਾਂਤੀ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਭਾਰਤ ਨੇ ਬੁੱਧਵਾਰ ਨੂੰ ਆਪਣੀ ਅੰਬੈਸੀ ਤੇ ਕੌਸੁਲੇਟਾਂ ਤੋਂ ਗੈਰ-ਜਰੂਰੀ ਸਟਾਫ ਵਾਪਸ ਸੱਦ ਲਿਆ ਸੀ।



News Source link

- Advertisement -

More articles

- Advertisement -

Latest article