ਬ੍ਰਿਟਿਸ਼ ਕੋਲੰਬੀਆ ’ਚ 17 ਸਾਲਾ ਸਿੱਖ ਲੜਕੇ ਦੀ ਸੜਕ ਹਾਦਸੇ ’ਚ ਮੌਤ

Must read


ਟੋਰੰਟੋ, 16 ਜਨਵਰੀ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਭਿਆਨਕ ਸੜਕ ਹਾਦਸੇ ਵਿਚ 17 ਸਾਲਾ ਸਿੱਖ ਨੌਜਵਾਨ ਦੀ ਮੌਤ ਹੋ ਗਈ। ਉਸ ਦਾ ਗੱਡੀ ਤੋਂ ਸੰਤੁਲਨ ਵਿਗੜ ਗਿਆ ਤੇ ਹਾਦਸਾ ਹੋ ਗਿਆ। ਅੱਲੜ ਇਸ ਮਹੀਨੇ ਦੇ ਸ਼ੁਰੂ ਵਿਚ ਘਰ ਜਾ ਰਿਹਾ ਸੀ, ਜਦੋਂ ਬ੍ਰਿਟਿਸ਼ ਕੋਲੰਬੀਆ ਦੇ ਲੈਂਗਲੇ ਵਿਚ ਫਰੇਜ਼ਰ ਹਾਈਵੇਅ ‘ਤੇ ਇਹ ਹਾਦਸਾ ਹੋਇਆ। 7 ਜਨਵਰੀ ਨੂੰ ਹੋਇਆ ਹਾਦਸਾ ਇੰਨਾ ਭਿਆਨਕ ਸੀ ਕਿ ਵਾੜ ਉਖੜ ਗਈ ਅਤੇ ਇੱਕ ਦਰੱਖਤ ਡਿੱਗ ਗਿਆ। ਅੱਲੜ ਦੀ ਮਾਂ ਸਰਬਜੀਤ ਨੇ ਦੱਸਿਆ ਕਿ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਉਸ ਨੇ ਆਪਣੇ ਬੇਟੇ ਨਾਲ ਗੱਲ ਕੀਤੀ ਸੀ।



News Source link
#ਬਰਟਸ #ਕਲਬਆ #ਚ #ਸਲ #ਸਖ #ਲੜਕ #ਦ #ਸੜਕ #ਹਦਸ #ਚ #ਮਤ

- Advertisement -

More articles

- Advertisement -

Latest article