Hacklink panel

Hacklink

Hacklink

Hacklink

Hacklink panel

Hacklink

Hacklink

Hacklink Panel

Hacklink Panel

Hacklink

Hacklink

Hacklink

Hacklink

Hacklink

Buy Hacklink

Hacklink

Hacklink

Hacklink satın al

Hacklink Panel

Hacklink Panel

Hacklink

Hacklink

Hacklink

Hacklink

Hacklink panel

Hacklink satın al

Hacklink Panel

Hacklink

Hacklink panel

Masal oku

Hacklink panel

Hacklink panel

Illuminati

Masal Oku

Hacklink panel

Hacklink Panel

Hacklink Panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Masal Oku

Backlink paketleri

Hacklink panel

Hacklink satın al

Hacklink panel

Hacklink satın al

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

https://www.symbaloo.com/mix/agariounblockedschool?lang=EN

Hacklink panel

cratosroyalbet

Grandpashabet

Hacklink Panel

slot siteleri

deneme bonusu veren siteler

deneme bonusu veren siteler

casibom

Brain Savior Review

holiganbet

https://guinguinbali.com/

boostaro review

holiganbet giriş

NervEase

https://r10.net/

hardcore porn

https://r10.net

güvenilir bahis siteleri

1xbet

artemisbet

goldenbahis

holiganbet

holiganbet

jojobet

casibom

royalbet

trimology review

jojobet

jojobet

jojobet güncel

jojobet

jojobet adres

jojobet

jojobet giriş

Nitric Boost

Yu sleep review

jojobet güncel giriş

jojobet

jojobet giriş

alpha fuel pro

Alpha Fuel Pro

trimology review

Nitric Boost Ultra

grandpashabet giriş

betpark giriş

holiganbet

deneme bonusu veren siteler

casibom güncel giriş

marsbahis

holiganbet giriş

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

jojobet

bets10

bets10

trust score weak 3

jojobet giriş

jojobet

netbahis

marsbahis giriş

agb99

Hacking forum

trend hack methods

casibom giriş

matadorbet

jojobet

deneme bonusu veren siteler

hackhaber

casibom güncel giriş

jojobet giriş

onwin

tarafbet

jojobet güncel

jojobet güncel giriş

jojobet giriş

aviator game

güvenilir bahis siteleri

lunabet

grandpashabet

lunabet

lunabet

meritking

deneme bonusu 2026

casibom

holiganbet

holiganbet giriş

goldenbahis

Primebahis

jojobet

jojobet

jojobet

jojobet

jojobet

jojobet

İzmit Escort Bayan

jojobet

jojobet giriş

jojobet

Hacklink panel

holiganbet

holiganbet

jojobet

jojobet

34.3 C
Patiāla
Saturday, May 30, 2026

ਬ੍ਰਾਜ਼ੀਲ ਦਾ ਫੁੱਟਬਾਲ ਸਿਤਾਰਾ ਨੇਮਾਰ ਜੂਨੀਅਰ

Must read


ਪ੍ਰਿੰ. ਸਰਵਣ ਸਿੰਘ

ਬ੍ਰਾਜ਼ੀਲ ਫੁੱਟਬਾਲ ਦਾ ਘਰ ਹੈ ਤੇ ਸੈਂਟੋਸ ਕਲੱਬ ਉਹਦਾ ਪੰਘੂੜਾ। ਉਸ ਪੰਘੂੜੇ ਦੇ ਝੂਟੇ ਲੈਂਦਿਆਂ ਅਨੇਕ ਖਿਡਾਰੀ ਉਡਾਰ ਹੋਏ ਜਿਨ੍ਹਾਂ ਨੇ ਵਿਸ਼ਵ ਅੰਬਰ ਦੀਆਂ ਉਡਾਰੀਆਂ ਭਰੀਆਂ। ਉਨ੍ਹਾਂ ਵਿੱਚੋਂ ਕਈ ਫੁੱਟਬਾਲ ਅੰਬਰ ਦੇ ਸਿਤਾਰੇ ਬਣੇ। ਫੁੱਟਬਾਲ ਦੇ ਬਾਦਸ਼ਾਹ ਕਹੇ ਜਾਂਦੇ ਮਹਾਨ ਪੇਲੇ ਤੋਂ ਲੈ ਕੇ ਨੌਜੁਆਨਾਂ ਦੇ ਆਈਕੋਨ ਨੇਮਾਰ ਤੱਕ ਦਰਜਨਾਂ ਖਿਡਾਰੀ ਹਨ ਜਿਨ੍ਹਾਂ ਨੇ ਬ੍ਰਾਜ਼ੀਲ ਦੀਆਂ ਵਰਦੀਆਂ ਪਾ ਕੇ ਫੀਫਾ ਦੇ ਵਿਸ਼ਵ ਕੱਪ ਖੇਡੇ ਤੇ ਸਭ ਤੋਂ ਵੱਧ ਵਾਰ ਜਿੱਤੇ। ਫੁੱਟਬਾਲ ਦੀ ਆਲਮੀ ਸਰਦਾਰੀ ਦਾ ਚਿੰਨ੍ਹ ਫੀਫਾ ਵਿਸ਼ਵ ਕੱਪ 1930 ਤੋਂ 2022 ਤੱਕ 22 ਵਾਰ ਖੇਡਿਆ ਗਿਆ। 1942 ਤੇ 1946 ਦੇ ਵਿਸ਼ਵ ਕੱਪ ਦੂਜੀ ਵਿਸ਼ਵ ਜੰਗ ਕਾਰਨ ਖੇਡੇ ਨਾ ਸਕੇ। ਉਦੋਂ ਓਲੰਪਿਕ ਖੇਡਾਂ ਵੀ ਨਹੀਂ ਸੀ ਹੋ ਸਕੀਆਂ।

ਖੇਡਾਂ ਵਿੱਚ ਜਦੋਂ ਕਿਸੇ ਖਿਡਾਰੀ ਦੀ ਗੁੱਡੀ ਚੜ੍ਹਦੀ ਹੈ ਤਾਂ ਨਾਲ ਉਹਦੇ ਦੇਸ਼ ਦੀ ਵੀ ਚੜ੍ਹ ਜਾਂਦੀ ਹੈ। 1960ਵਿਆਂ ਵਿੱਚ ਪੇਲੇ ਦੀ ਗੁੱਡੀ ਚੜ੍ਹੀ ਸੀ। ਉਸ ਨੇ ਆਪਣੇ ਨਾਂ ਨਾਲ ਬ੍ਰਾਜ਼ੀਲ ਦਾ ਨਾਂ ਵੀ ਕੁਲ ਦੁਨੀਆ ਵਿੱਚ ਚਮਕਾਇਆ। ਸਭ ਨੂੰ ਪਤਾ ਲੱਗ ਗਿਆ, ਬ੍ਰਾਜ਼ੀਲ ਨਾਂ ਦਾ ਕੋਈ ਮੁਲਕ ਹੈ ਜਿਸ ਦੀ ਫੁੱਟਬਾਲ ਖੇਡਣ ਵਿੱਚ ਕੁਲ ਦੁਨੀਆ ’ਤੇ ਝੰਡੀ ਹੈ। 2022 ’ਚ ਪੇਲੇ ਭਾਵੇਂ ਜਹਾਨ ਤੋਂ ਰੁਖ਼ਸਤ ਹੋ ਗਿਐ ਪਰ ਜਿਊਂਦੇ ਜੀਅ ਨੇਮਾਰ ਨੂੰ ਆਸ਼ੀਰਵਾਦ ਦੇ ਗਿਆ ਕਿ ਉਹ ਮੇਰਾ ਵਾਰਸ ਹੋਵੇਗਾ। ਨੇਮਾਰ ਸੱਚਮੁੱਚ ਧਰੂ ਤਾਰੇ ਵਾਂਗ ਲਿਸ਼ਕ ਰਿਹੈ। ਇੱਕ ਸਮੇਂ ਉਹ ਦੁਨੀਆ ਦਾ ਸਭ ਤੋਂ ਮਹਿੰਗਾ ਖਿਡਾਰੀ ਵੀ ਸਾਬਤ ਹੋਇਆ। 2017 ਵਿੱਚ ਫਰਾਂਸ ਦੇ ਫੁੱਟਬਾਲ ਕਲੱਬ ਪੈਰਿਸ ਸੇਂਟ-ਜਰਮੇਨ (ਪੀਐੱਸਜੀ) ਨੇ ਉਸ ਨੂੰ ਬਾਰਸੀਲੋਨਾ ਕਲੱਬ ਵਿੱਚੋਂ ਪੁੱਟਣ ਲਈ 222 ਮਿਲੀਅਨ ਯੂਰੋ ਤਾਰੇ ਜੋ 263 ਮਿਲੀਅਨ ਡਾਲਰ ਬਣਦੇ ਸਨ। ਰੁਪਏ ਬਣਾਉਣੇ ਹੋਣ ਤਾਂ 26 ਕਰੋੜ 30 ਲੱਖ ਅਮਰੀਕਨ ਡਾਲਰਾਂ ਨੂੰ ਰੁਪਈਆਂ ਨਾਲ ਗੁਣਾਂ ਕਰ ਲਓ। ਉਦੋਂ ਕਲੱਬ ਬਦਲਣ ਲਈ ਕਿਸੇ ਫੁੱਟਬਾਲ ਖਿਲਾਰੀ ਲਈ ਏਨੀ ਰਕਮ ਤਾਰਨਾ ਨਵਾਂ ਰਿਕਾਰਡ ਸੀ।

ਨੇਮਾਰ ਦੀਆਂ ਪ੍ਰਾਪਤੀਆਂ ’ਤੇ ਪੂਰਾ ਲੇਖ ਨਹੀਂ, ਪੂਰੀ ਕਿਤਾਬ ਲਿਖੀ ਜਾ ਸਕਦੀ ਹੈ। ਕੁਝ ਕਿਤਾਬਾਂ ਲਿਖੀਆਂ ਵੀ ਗਈਆਂ ਤੇ ਫਿਲਮਾਂ ਵੀ ਬਣਾਈਆਂ ਗਈਆਂ। ਉਸ ਦੀ ਪਹੁੰਚ ਕੇਵਲ ਬ੍ਰਾਜ਼ੀਲ ਮੁਲਕ ਦੇ ਸਟਾਰ ਖਿਡਾਰੀ ਹੋਣ ਤੱਕ ਹੀ ਸੀਮਤ ਨਹੀਂ ਬਲਕਿ ਵਿਸ਼ਵ ਪੱਧਰ ਤੱਕ ਪੁੱਜ ਚੁੱਕੀ ਹੈ। ਉਸ ਦਾ ਨਾਂ ਰੋਨਾਲਡੋ ਤੇ ਮੈਸੀ ਵਾਂਗ ਘਰ ਘਰ ਗੂੰਜ ਰਿਹੈ। ਇਸ ਵੇਲੇ ਫੁੱਟਬਾਲ ਦੀ ਦੁਨੀਆ ਵਿੱਚ ਮਸ਼ਹੂਰੀ ਪੱਖੋਂ ਪੁਰਤਗਾਲ ਦੇ ਰੋਨਾਲਡੋ ਤੇ ਅਰਜਨਟੀਨਾ ਦੇ ਮੈਸੀ ਤੋਂ ਬਾਅਦ ਤੀਜਾ ਨਾਂ ਬ੍ਰਾਜ਼ੀਲ ਦੇ ਨੇਮਾਰ ਦਾ ਲਿਆ ਜਾ ਰਿਹੈ। ਉਸ ਨੇ ਅਨੇਕ ਕੱਪ ਤੇ ਟਰਾਫੀਆਂ ਜਿੱਤਣ ਤੇ ਜਿਤਾਉਣ ਦੇ ਨਾਲ ਓਲੰਪਿਕ ਖੇਡਾਂ ਦਾ ਗੋਲਡ ਮੈਡਲ ਤੇ ਸਿਲਵਰ ਮੈਡਲ ਵੀ ਜਿੱਤਿਆ ਹੈ। ਟਰਾਫੀਆਂ ਤੇ ਛੋਟੇ ਵੱਡੇ ਕੱਪਾਂ ਦਾ ਤਾਂ ਕੋਈ ਅੰਤ ਹੀ ਨਹੀਂ।

ਉਸ ਨੇ ਫੁੱਟਬਾਲ ਦੀ ਖੇਡ ਦੇ ਨਵੇਂ ਮਾਪਦੰਡ ਸਿਰਜੇ ਹਨ। ਡ੍ਰਿਬਲਿੰਗ ਅਤੇ ਬਾਲ ’ਤੇ ਕੰਟਰੋਲ ਉਸ ਦੀ ਖੇਡ ਸ਼ੈਲੀ ਦੇ ਮੀਰੀ ਗੁਣ ਹਨ। ਸੋਸ਼ਲ ਮੀਡੀਆ ’ਤੇ ਵਿਚਰਨ ’ਚ ਵੀ ਉਹਦਾ ਕੋਈ ਸਾਨੀ ਨਹੀਂ। ਉਹ ਇੰਸਟਾਗ੍ਰਾਮ, ਟਵਿੱਟਰ ਤੇ ਫੇਸਬੁੱਕ ਵਰਗੇ ਪਲੈਟਫਾਰਮਾਂ ਰਾਹੀਂ ਲੱਖਾਂ ਕਰੋੜਾਂ ਪ੍ਰਸੰਸਕਾਂ ਨਾਲ ਜੁੜਿਆ ਹੋਇਐ। ਉਸ ਦਾ ਸਟਾਈਲ, ਪੋਸਟਾਂ ਤੇ ਜੀਵਨਸ਼ੈਲੀ ਨੂੰ ਲੱਖਾਂ ਲੋਕ ਵੇਖਦੇ ਤੇ ਪਸੰਦ ਕਰਦੇ ਹਨ। ਉਹ ਕੇਵਲ ਖਿਡਾਰੀ ਹੀ ਨਹੀਂ ਬਲਕਿ ਬਹੁਗੁਣਾਂ ਸਟਾਰ ਕਲਾਕਾਰ ਹੈ ਜਿਸ ਦਾ ਵਪਾਰਕ ਮੁੱਲ ਲੱਖਾਂ ਕਰੋੜਾਂ ਵਿੱਚ ਪੈ ਰਿਹੈ। ਉਹਦੇ ਵਾਲਾਂ ਦੇ ਨਵੇਂ ਫੈਸ਼ਨ ਆਏ ਦਿਨ ਬਦਲਦੇ ਰਹਿੰਦੇ ਹਨ ਜਿਨ੍ਹਾਂ ਦੀ ਨੌਜੁਆਨ ਨਕਲ ਕਰਦੇ ਹਨ। ਵੱਖ ਵੱਖ ਬ੍ਰਾਂਡਾਂ ਨਾਲ ਆਪਣਾ ਨਾਂ ਜੋੜ ਕੇ ਉਹ ਲੱਖਾਂ ਕਰੋੜਾਂ ਕਮਾਉਂਦਾ ਲੱਖਾਂ ਕਰੋੜਾਂ ਦੇ ਦਾਨ ਵੀ ਕਰਦਾ ਹੈ। ਫੁੱਟਬਾਲ ਖੇਡਦਿਆਂ ਸੱਟਾਂ ਵੀ ਖਾਂਦਾ ਹੈ ਤੇ ਨਕਦ ਨਾਵੇਂ ਦੇ ਮੁਕੱਦਮਿਆਂ ਵਿੱਚ ਅਦਾਲਤਾਂ ਦੀਆਂ ਤਾਰੀਕਾਂ ਵੀ ਭੁਗਤਦਾ ਹੈ। ਹੋਰ ਤਾਂ ਹੋਰ ਉਸ ’ਤੇ ਬਲਾਤਕਾਰ ਦੇ ਦੋਸ਼ ਵੀ ਲੱਗੇ ਜਿਨ੍ਹਾਂ ਵਿੱਚ ਉਹ ਬਰੀ ਹੁੰਦਾ ਰਿਹਾ। ਉਸ ਦੇ ਤਿੰਨ ਬੱਚੇ ਹਨ ਜੋ ਤਿੰਨ ਤ੍ਰੀਮਤਾਂ ਦੀ ਕੁੱਖੋਂ ਜਨਮੇ ਹਨ। ਉਸ ਦੀ ਇੱਕ ਭੈਣ ਵੀ ਹੈ। ਫੁੱਟਬਾਲ ਦੇ ਸ਼ਹਿਨਸ਼ਾਹ ਮੈਸੀ ਨੂੰ ਉਹ ਵਧੀਆ ਦੋਸਤ ਤੇ ਪੇਲੇ ਨੂੰ ਆਪਣਾ ਇਸ਼ਟ ਮੰਨਦਾ ਹੈ।

ਪੁਰਤਗਾਲੀ ਮੂਲ ਦੇ ਨੇਮਾਰ ਦਾ ਪੂਰਾ ਨਾਂ ਨੇਮਾਰ ਦਿ ਸਿਲਵਾ ਸੈਂਟੋਸ ਜੂਨੀਅਰ ਹੈ। ਪੁਰਤਗੇਜ਼ੀ ਰਿਵਾਜ ਅਨੁਸਾਰ ਸਿਲਵਾ ਉਹਦੀ ਮਾਂ ਵੱਲੋਂ ਤੇ ਸੈਂਟੋਸ ਉਹਦੇ ਪਿਓ ਵੱਲੋਂ ਜੁੜੇ ਨਾਂ ਹਨ। ਉਹ 5 ਫਰਵਰੀ 1992 ਨੂੰ ਬ੍ਰਾਜ਼ੀਲ ਦੇ ਸ਼ਹਿਰ ਮੋਗੀ ਦਾਸ ਕਰੂਜ਼ਿਸ ਵਿੱਚ ਨੇਮਾਰ ਸੈਂਟੋਸ ਸੀਨੀਅਰ ਦੇ ਘਰ ਮਾਤਾ ਨਦੀਨ ਗੋਨਕਾਲਵਜ਼ ਸਿਲਵਾ ਦੀ ਕੁੱਖੋਂ ਜੰਮਿਆ ਸੀ। ਉਸ ਦਾ ਪਿਤਾ ਖ਼ੁਦ ਫੁੱਟਬਾਲ ਦਾ ਖਿਡਾਰੀ ਸੀ ਜੋ ਚਾਹੁੰਦਾ ਸੀ ਕਿ ਉਸ ਦਾ ਪੁੱਤਰ ਵੀ ਪੇਲੇ ਵਾਂਗ ਨਾਮਵਰ ਖਿਡਾਰੀ ਬਣੇ। ਉਹ ਗੁਜ਼ਾਰੇ ਪੱਖੋਂ ਭਾਵੇਂ ਸਰਦਾ ਪੁੱਜਦਾ ਨਹੀਂ ਸੀ, ਫਿਰ ਵੀ ਪੁੱਤਰ ਨੂੰ ਤਕੜਾ ਖਿਡਾਰੀ ਬਣਾਉਣ ਲਈ ਪੂਰਾ ਤਾਣ ਲਾਇਆ। ਵਸੀਲੇ ਸੀਮਤ ਹੋਣ ਦੇ ਬਾਵਜੂਦ ਨੇਮਾਰ ਨੂੰ ਚੰਗੀ ਖੁਰਾਕ ਤੇ ਵਧੀਆ ਕੋਚਿੰਗ ਦੁਆਈ। ਨੇਮਾਰ ਨੇ ਵੀ ਤਨਦੇਹੀ ਨਾਲ ਆਪਣਾ ਬਚਪਨ ਤੇ ਚੜ੍ਹਦੀ ਜੁਆਨੀ ਫੁੱਟਬਾਲ ਵਿੱਚ ਮੁਹਾਰਤ ਹਾਸਲ ਕਰਨ ਦੇ ਲੇਖੇ ਲਾਈ। ਛੋਟੀ ਉਮਰ ਵਿੱਚ ਹੀ ਉਹ ਗੋਲ ’ਤੇ ਗੋਲ ਦਾਗਣ ਲੱਗ ਪਿਆ ਸੀ ਤੇ ਕਲੱਬਾਂ ਵਾਲੇ ਉਸ ਨੂੰ ਆਪੋ ਆਪਣੇ ਵੱਲ ਖਿੱਚਣ ਲੱਗ ਪਏ ਸਨ।

ਬੀਹੀਆਂ ਵਿਹੜਿਆਂ ਵਿੱਚ ਖੇਡਦਾ ਸਭ ਤੋਂ ਪਹਿਲਾਂ ਉਹ ਆਪਣੇ ਪਿਤਾ ਦੀ ਨਿਗਰਾਨੀ ਹੇਠ ਸਥਾਨਕ ਕਲੱਬ ਸਾਓ ਵਿਸੈਂਟੇ ਵਿੱਚ ਖੇਡਣ ਲੱਗਾ। ਉਹ 5+5 ਦੀਆਂ ਟੀਮਾਂ ਬਣਾ ਕੇ ਖੇਡਦੇ। 2003 ਵਿੱਚ ਉਨ੍ਹਾਂ ਦਾ ਪਰਿਵਾਰ ਸੈਂਟੋਸ ਚਲਾ ਗਿਆ। ਉੱਥੇ ਉਹ ਪੇਲੇ ਦੇ ਸ਼ੁਰੂ ਕੀਤੇ ਫੁੱਟਬਾਲ ਕਲੱਬ ਵੱਲੋਂ ਚਲਾਈ ਯੂਥ ਅਕੈਡਮੀ ਵਿੱਚ ਦਾਖਲ ਹੋ ਗਿਆ। 14 ਸਾਲ ਦੀ ਉਮਰ ਵਿੱਚ ਉਹ ਸਪੇਨ ਦੇ ਰੀਅਲ ਮੈਡਰਿਡ ਫੁੱਟਬਾਲ ਕਲੱਬ ਵਿੱਚ ਥਾਂ ਬਣਾ ਗਿਆ। ਆਪਣੇ ਸ਼ੁਰੂਆਤੀ ਦਿਨਾਂ ਵਿੱਚ ਹੀ ਉਸ ਦੀ ਡ੍ਰਿਬਲਿੰਗ ਤੇ ਗੋਲ ਕਰਨ ਦੀਆਂ ਕਮਾਲਾਂ ਨੇ ਫੁੱਟਬਾਲ ਦੇ ਦਰਸ਼ਕਾਂ ਤੇ ਪਾਰਖੂ ਕੋਚਾਂ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਨੂੰ ਉਹਦੀ ਖੇਡ ਵਿੱਚੋਂ ਮਹਾਨ ਪੇਲੇ ਦੀਆਂ ਝਲਕਾਂ ਦਿਸਣ ਲੱਗੀਆਂ। 2009 ਵਿੱਚ ਜਦੋਂ ਉਹ 17 ਸਾਲਾਂ ਦਾ ਹੋਇਆ ਤਾਂ ਉਹਦਾ ਕੱਦ 5 ਫੁੱਟ 9 ਇੰਚ ਹੋ ਗਿਆ। ਉਹ ਜਿਹੜਾ ਵੀ ਮੈਚ ਖੇਡਦਾ ਤੇਜ਼ਤਰਾਰ ਦੌੜ ਨਾਲ ਝਕਾਨੀਆਂ ਦਿੰਦਾ ਗੋਲ ਕਰਨ ਦੀਆਂ ’ਨ੍ਹੇਰੀਆਂ ਲਿਆਈ ਜਾਂਦਾ। ਉਹਦੀ ਪਹਿਲੀ ਵੱਡੀ ਜਿੱਤ 2011 ਵਿੱਚ ਸੈਂਟੋਸ ਕਲੱਬ ਵੱਲੋਂ ਖੇਡਦਿਆਂ ਲਿਬਰਟਾਡੋਰਸ ਕੱਪ ਜਿੱਤਣ ਨਾਲ ਹੋਈ। ਦੱਖਣੀ ਅਮਰੀਕਾ ਦਾ ਇਹ ਸ਼ਾਨਾਮੱਤਾ ਕੱਪ 2012 ਵਿੱਚ ਵੀ ਉਹ ਜਿੱਤ ਗਏ। ਉਹਦੇ ਨਾਲ ਉਸ ਦੀ ਅਜਿਹੀ ਧੰਨ ਧੰਨ ਹੋਈ ਕਿ ਵਿਸ਼ਵ ਪੱਧਰ ਦੀਆਂ ਕਲੱਬਾਂ ਦਾ ਉਹ ਚਹੇਤਾ ਖਿਡਾਰੀ ਬਣ ਗਿਆ। ਯੂਰਪ ਦੇ ਕਲੱਬ ਉਸ ਨੂੰ ਪੁੱਟਣ ਲਈ ਉਹਦੇ ਪਿੱਛੇ ਪੈ ਗਏ।

ਜੂਨ 2013 ਵਿੱਚ ਵਿਸ਼ਵ ਪ੍ਰਸਿੱਧ ਫੁੱਟਬਾਲ ਕਲੱਬ ਬਾਰਸੀਲੋਨਾ ਨੇ ਨੇਮਾਰ ਨੂੰ ਸੈਂਟੋਸ ਤੋਂ ਪੱਟ ਲਿਆ। 57 ਮਿਲੀਅਨ ਯੂਰੋਆਂ ਨਾਲ ਪੰਜ ਸਾਲਾਂ ਦੇ ਇਕਰਾਰਨਾਮੇ ’ਤੇ ਦਸਤਖ਼ਤ ਕਰਾ ਕੇ ਉਸ ਨੂੰ ਆਪਣੇ ਕਲੱਬ ਦਾ ਖਿਡਾਰੀ ਬਣਾ ਲਿਆ। ਉਸ ਵੇਲੇ ਤੱਕ ਕਲੱਬ ਤਬਦੀਲੀ ਦਾ ਇਹ ਸਭ ਤੋਂ ਮਹਿੰਗਾ ਸੌਦਾ ਸੀ। ਉਦੋਂ ਬਾਰਸੀਲੋਨਾ ਕਲੱਬ ਲਿਓਨਲ ਮੈਸੀ ਤੇ ਲੂਈਸ ਸੂਆਰੇਜ਼ ਵਰਗੇ ਘਾਗ ਖਿਡਾਰੀਆਂ ਨਾਲ ਭਰਪੂਰ ਸੀ। ਉਨ੍ਹਾਂ ਤੋਂ ਉਸ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਮੈੱਸੀ, ਸੂਆਰੇਜ਼ ਤੇ ਨੇਮਾਰ ਦੀ ਤਿੱਕੜੀ ਨੂੰ ਫੁੁੱਟਬਾਲ ਜਗਤ ਦੀ ਬਿਹਤਰੀਨ ਤਿੱਕੜੀ ਮੰਨਿਆ ਗਿਆ। ਇਸ ਤਿੱਕੜੀ ਦਾ ਛੋਟਾ ਨਾਂ ‘ਐੱਮਐੱਸਐੱਨ’ ਵਜੋਂ ਮਸ਼ਹੂਰ ਹੋ ਗਿਆ। ਉਹ ਜਿਹੜਾ ਮੈਚ ਖੇਡਦੇ ਧੰਨ-ਧੰਨ ਕਰਾ ਦਿੰਦੇ ਸਨ। ਨੇਮਾਰ ਦੀ ਸ਼ਮੂਲੀਅਤ ਨਾਲ ਬਾਰਸੀਲੋਨਾ ਕਲੱਬ ਨੇ ਲਾ ਲੀਗਾ ਚੈਂਪੀਅਨਸ਼ਿਪ, ਕੋਪਾ ਡੇਲ ਰੇਅ ਟਾਈਟਲ ਤੇ ਯੂਨੀਅਨ ਆਫ ਯੂਰਪੀਨ ਫੁੱਟਬਾਲ ਐਸੋਸੀਏਸ਼ਨਜ਼ ਚੈਂਪੀਅਨਜ਼ ਲੀਗ ਟਾਈਟਲ ਵੀ ਜਿੱਤ ਲਏ। ਉਨ੍ਹਾਂ ਜਿੱਤਾਂ ਨਾਲ ਬਾਰਸੀਲੋਨਾ ਕਲੱਬ ਦੀਆਂ ਹੋਰ ਵੀ ਚੜ੍ਹਾਂ ਮੱਚੀਆਂ।

ਸਾਲ 2013 ਤੋਂ 2017 ਤੱਕ ਨੇਮਾਰ ਨੇ ਬਾਰਸੀਲੋਨਾ ਵੱਲੋਂ 186 ਮੈਚ ਖੇਡੇ ਜਿਨ੍ਹਾਂ 105 ਗੋਲ ਕੀਤੇ। ਬੇਸ਼ੱਕ ਉਹ ਬਿਹਤਰੀਨ ਖੇਡ, ਖੇਡ ਰਿਹਾ ਸੀ ਪਰ ਉਸ ਤੋਂ ਸੀਨੀਅਰ ਖਿਡਾਰੀ ਲਿਓਨਲ ਮੈਸੀ ਦੀ ਬੱਲੇ-ਬੱਲੇ ਉਸ ਤੋਂ ਕਿਤੇ ਵੱਧ ਹੋ ਰਹੀ ਸੀ। ਕਦੇ ਕਦੇ ਉਹਦੇ ਮਨ ਵਿੱਚ ਆਉਂਦੀ ਕਿ ਕਿਸੇ ਤਰ੍ਹਾਂ ਮੈਸੀ ਦੇ ਪਰਛਾਵੇਂ ਹੇਠੋਂ ਨਿਕਲਿਆ ਜਾਵੇ। ਅੰਦਰਖਾਤੇ ਕਲੱਬਾਂ ਦੇ ਵਿਚੋਲੇ ਉਸ ਨੂੰ ਬਾਰਸੀਲੋਨਾ ਕਲੱਬ ’ਚੋਂ ਪੁੱਟ ਕੇ ਪੈਰਿਸ ਸੇਂਟ-ਜਰਮੇਨ ਕਲੱਬ ਵੱਲ ਖਿੱਚਣ ਲੱਗ ਪਏ। ਅਗਸਤ 2017 ਵਿੱਚ ਜਦੋਂ ਉਹ 25 ਸਾਲਾਂ ਦਾ ਭਰ ਜੁਆਨ ਸੀ ਤਾਂ ਪੀਐੱਸਜੀ ਕਲੱਬ ਉਸ ਨੂੰ 222 ਯੂਰੋ ਦੀ ਰਿਕਾਰਡਤੋੜ ਰਕਮ ਝੋਕ ਕੇ ਬਾਰਸੀਲੋਨਾ ਤੋਂ ਤਬਦੀਲ ਕਰਾਉਣ ਵਿੱਚ ਕਾਮਯਾਬ ਹੋ ਗਿਆ। ਇਸ ਸੌਦੇ ਨਾਲ ਉਹ ਦੁਨੀਆ ਦਾ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ। ਬਾਰਸੀਲੋਨਾ ਕਲੱਬ ਨੇ ਕੁਝ ਸਮਾਂ ਰੱਟਾ ਪਾਇਆ ਪਰ ਉਹਦੀ ਗੱਲ ਨਾ ਬਣ ਸਕੀ।

ਪੀਐੱਸਜੀ ਵੱਲੋਂ ਪਹਿਲੇ ਸੀਜ਼ਨ ਵਿੱਚ ਨੇਮਾਰ ਨੇ 30 ਮੈਚ ਹੀ ਖੇਡੇ ਸਨ ਜਿਨ੍ਹਾਂ ਵਿੱਚ 28 ਗੋਲ ਕੀਤੇ ਕਿ ਉਸ ਦੇ ਸੱਜੇ ਪੈਰ ਦੀ ਹੱਡੀ ਟੁੱਟ ਗਈ। ਪਰ ਉਸ ਦੀਆਂ ਮੁੱਢਲੀਆਂ ਜਿੱਤਾਂ ਸਦਕਾ ਪੀਐੱਸਜੀ ਨੇ ਕੱਪ ਲੀਗ ਦਾ ਟਾਈਟਲ ਜਿੱਤ ਲਿਆ। ਨੇਮਾਰ ਨੂੰ ਕੁਝ ਸਮਾਂ ਪੈਰ ਦਾ ਇਲਾਜ ਕਰਾਉਣ ਲਈ ਖੇਡ ਮੈਦਾਨ ਤੋਂ ਬਾਹਰ ਰਹਿਣਾ ਪਿਆ। ਪੈਰ ਠੀਕ ਹੋਇਆ ਤਾਂ ਉਹ ਪਹਿਲਾਂ ਤੋਂ ਵੱਧ ਜੋਸ਼ ਨਾਲ ਖੇਡਣ ਲੱਗਾ ਜਿਸ ਸਦਕਾ ਉਹਦੇ ਕਲੱਬ ਨੇ 2017-18 ਨਾਲ 2018-19 ਤੇ 2019-20 ਦੇ ਲੀਗ ਟਾਈਟਲ ਵੀ ਜਿੱਤ ਲਏ। ਇਹ ਸਮਝੋ ਕਿ ਮਹਿੰਗੇ ਮੁੱਲ ਨਾਲ ਲਏ ਨੇਮਾਰ ਨੇ ਮਾਲਕਾਂ ਦਾ ਘਰ ਟਾਈਟਲਾਂ ਨਾਲ ਭਰ ਦਿੱਤਾ। ਕਲੱਬ ਨਾਲ ਉਸ ਦਾ ਇਕਰਾਰਨਾਮਾ 2025 ਤੱਕ ਵਧਾ ਦਿੱਤਾ ਗਿਆ। ਉਸ ਵੇਲੇ ਰੋਨਾਲਡੋ ਨਾਲ ਮੈਸੀ, ਮਬਾਪੇ ਤੇ ਨੇਮਾਰ ਦੀ ਗੁੱਡੀ ਪੂਰੀ ਚੜ੍ਹੀ ਹੋਈ ਸੀ। ਜਿਵੇਂ ਨੇਮਾਰ ਜੂਨੀਅਰ ਨੇ ਸੈਂਟੋਸ ਕਲੱਬ ਵਿੱਚ ਹੋਣਹਾਰੀ ਵਿਖਾਈ ਸੀ ਤੇ ਬਾਰਸੀਲੋਨਾ ਕਲੱਬ ਵਿੱਚ ਨਾਮਣਾ ਖੱਟਿਆ ਸੀ ਉਵੇਂ ਪੀਐੱਸਜੀ ਕਲੱਬ ਵਿੱਚ ਵੀ ਸ਼ਾਨਾਮੱਤਾ ਰੋਲ ਅਦਾ ਕੀਤਾ। ਉਸ ਨੇ ਨਾ ਸਿਰਫ਼ ਕਲੱਬ ਨੂੰ ਵਾਰ ਵਾਰ ਟਾਈਟਲ ਜਿਤਵਾਏ, ਸਗੋਂ ਫਰਾਂਸ ਦੇ ਖਿਡਾਰੀਆਂ ਨੂੰ ਖੇਡ ਦੇ ਨਵੇਂ ਗੁਰ ਵੀ ਸਿਖਾਏ। ਇੰਜ ਉਸ ਦੀ ਖੇਡ ਸ਼ੈਲੀ ਨੇ ਫਰਾਂਸ ਦੇ ਫੁੱਟਬਾਲ ਮੰਚ ਨੂੰ ਨਵਾਂ ਰੁਖ਼ ਪ੍ਰਦਾਨ ਕੀਤਾ। ਉਸ ਦੀ ਫੁਰਤੀ, ਝਕਾਨੀ ਅਤੇ ਖੇਡ ’ਤੇ ਕੰਟਰੋਲ ਨੇ ਕਲੱਬ ਦੀ ਟੀਮ ਨੂੰ ਬੜੀ ਮਜ਼ਬੂਤ ਟੀਮ ਬਣਾ ਦਿੱਤਾ ਸੀ। 2020 ਵਿੱਚ ਉਨ੍ਹਾਂ ਦੇ ਕਲੱਬ ਦੀ ਟੀਮ ਵਿਸ਼ਵ ਦੀ ਚੋਟੀ ਦੀ ਟੀਮ ਮੰਨੀ ਗਈ।

ਕਲੱਬਾਂ ਵੱਲੋਂ ਖੇਡਣ ਦੇ ਨਾਲ ਨਾਲ ਨੇਮਾਰ ਦਾ ਬ੍ਰਾਜ਼ੀਲ ਦੀਆਂ ਕੌਮੀ ਟੀਮਾਂ ਲਈ ਖੇਡਣਾ ਵੀ ਸਲਾਹੁਣਯੋਗ ਹੈ। ਬ੍ਰਾਜ਼ੀਲ ਲਈ ਉਸ ਨੇ ਸ਼ਾਨਦਾਰ ਭੂਮਿਕਾ ਨਿਭਾਈ। ਇਸੇ ਲਈ ਉਸ ਨੂੰ ਬ੍ਰਾਜ਼ੀਲੀਅਨਾਂ ਦੀ ਆਨ ਸ਼ਾਨ ਸਮਝਿਆ ਜਾਂਦਾ ਹੈ। ਉਹ 2011 ਤੋਂ ਹੀ ਬ੍ਰਾਜ਼ੀਲ ਦੀਆਂ ਕੌਮੀ ਟੀਮਾਂ ਵੱਲੋਂ ਅੰਤਰਰਾਸ਼ਟਰੀ ਮੈਚ ਖੇਡਦਾ ਆ ਰਿਹੈ। 2013 ਵਿੱਚ ਨੇਮਾਰ ਨੇ 10 ਨੰਬਰ ਪੁਸ਼ਾਕ ਨਾਲ ਫਾਰਵਰਡ ਖਿਡਾਰੀ ਬਣ ਕੇ ਬ੍ਰਾਜ਼ੀਲ ਨੂੰ ਕਨਫੈਡਰੇਸ਼ਨ ਕੱਪ ਜਿੱਤਵਾਇਆ। ਉਸ ਕੱਪ ਦਾ ਉਹ ਬਿਹਤਰੀਨ ਖਿਡਾਰੀ ਮੰਨਿਆ ਗਿਆ। ਫਿਰ ਉਸ ਦੀਆਂ ਨਜ਼ਰਾਂ ਫੀਫਾ ਵਿਸ਼ਵ ਕੱਪ ’ਤੇ ਲੱਗ ਗਈਆਂ।

ਸਾਲ 2014 ਦਾ ਫੀਫਾ ਕੱਪ ਉਸ ਦੇ ਆਪਣੇ ਮੁਲਕ ਬ੍ਰਾਜ਼ੀਲ ਵਿੱਚ ਹੀ ਹੋ ਰਿਹਾ ਸੀ। ਨੇਮਾਰ ਬ੍ਰਾਜ਼ੀਲ ਦੀ ਟੀਮ ਦੇ ਮੁੱਖ ਖਿਡਾਰੀ ਵਜੋਂ ਮੈਦਾਨ ਵਿੱਚ ਨਿੱਤਰਿਆ। ਉਸ ਦੀ ਖੇਡ ਦੇ ਬਲਬੂਤੇ ਬ੍ਰਾਜ਼ੀਲ ਨੇ ਕੱਪ ਦੇ ਕੁਆਟਰ ਫਾਈਨਲ ਲਈ ਕੁਆਲੀਫਾਈ ਕਰਨ ਵਾਲੇ ਗਰੁੱਪ ਮੈਚ ਜਿੱਤ ਲਏ। ਕੋਲੰਬੀਆ ਵਿਰੁੱਧ ਕੁਆਟਰ ਫਾਈਨਲ ਮੈਚ ਦੌਰਾਨ ਉਸ ਦੇ ਗੰਭੀਰ ਸੱਟ ਲੱਗ ਗਈ। ਮੈਚ ਫਿਰ ਵੀ ਬ੍ਰਾਜ਼ੀਲ ਦੀ ਟੀਮ ਨੇ ਜਿੱਤ ਲਿਆ। ਸੈਮੀ ਫਾਈਨਲ ਮੈਚ ਖੇਡਣ ਦੇ ਉਹ ਯੋਗ ਨਹੀਂ ਸੀ ਰਿਹਾ। ਨੇਮਾਰ ਦੀ ਗ਼ੈਰਹਾਜ਼ਰੀ ਵਿੱਚ ਜਰਮਨੀ ਵਿਰੁੱਧ ਖੇਡਿਆ ਸੈਮੀ ਫਾਈਨਲ ਮੈਚ ਬ੍ਰਾਜ਼ੀਲ ਦੀ ਟੀਮ ਆਪਣੇ ਹੀ ਦਰਸ਼ਕਾਂ ਸਾਹਵੇਂ 7-1 ਗੋਲਾਂ ਦੇ ਵੱਡੇ ਫਰਕ ਨਾਲ ਹਾਰ ਗਈ।

ਸੱਟਾਂ ਫੇਟਾਂ ਖੇਡਾਂ ਦਾ ਅੰਗ ਮੰਨੀਆਂ ਜਾਂਦੀਆਂ ਹਨ। ਨੇਮਾਰ ਦੇ ਪੇਸ਼ਾਵਰਾਨਾ ਖੇਡ ਸਫ਼ਰ ਵਿੱਚ ਸੱਟਾਂ ਫੇਟਾਂ ਨੇ ਕਈ ਵਾਰ ਰੁਕਾਵਟ ਪਾਈ। ਉਹ ਕਈ ਮਹੱਤਵਪੂਰਨ ਮੈਚਾਂ ਵਿੱਚ ਭਾਗ ਨਾ ਲੈ ਸਕਿਆ। ਵਧੇਰੇ ਸੱਟਾਂ ਪੈਰਾਂ ਦੀਆਂ ਹੱਡੀਆਂ ਤੇ ਗੋਡਿਆਂ ਦੀਆਂ ਚੱਪਣੀਆਂ ਵਿੱਚ ਵੱਜਦੀਆਂ ਰਹੀਆਂ। ਪਰ ਉਹ ਹਰੇਕ ਵਾਰ ਸੱਟਾਂ ਫੇਟਾਂ ਵਿੱਚੋਂ ਮੁੜ ਉੱਭਰਦਾ ਰਿਹਾ। 2022 ਦੇ ਫੀਫਾ ਵਿਸ਼ਵ ਕੱਪ ਵਿੱਚ ਉਸ ਨੇ ਫਿਰ ਕਮਾਲ ਦੀ ਖੇਡ ਵਿਖਾਈ ਬੇਸ਼ੱਕ ਛੇਵੀਂ ਵਾਰ ਕੱਪ ਨਾ ਜਿੱਤਿਆ ਜਾ ਸਕਿਆ। ਨੇਮਾਰ ਨਾ ਸਿਰਫ਼ ਖੇਡ ਮੈਦਾਨ ਵਿੱਚ ਬਲਕਿ ਨਿੱਜੀ ਜੀਵਨ ਵਿੱਚ ਵੀ ਬੇਹੱਦ ਚਰਚਿਤ ਰਹਿੰਦਾ ਹੈ।

ਉਹ ਸਮਾਜਿਕ ਕਾਰਜਾਂ ਵਿੱਚ ਭਰਵਾਂ ਯੋਗਦਾਨ ਪਾਉਂਦਾ ਆ ਰਿਹੈ। ਉਸ ਦਾ ਸਥਾਪਿਤ ਕੀਤਾ ‘ਨੇਮਾਰ ਜੂਨੀਅਰ ਪ੍ਰਾਜੈਕਟ ਇੰਸਟੀਚਿਊਟ’ ਹੈ ਜੋ ਬ੍ਰਾਜ਼ੀਲ ਦੇ ਪੱਛੜੇ ਇਲਾਕਿਆਂ ਵਿੱਚ ਬੱਚਿਆਂ ਨੂੰ ਸਿੱਖਿਆ, ਸਿਹਤ ਅਤੇ ਖੇਡ ਸਹੂਲਤਾਂ ਮੁਹੱਈਆ ਕਰਦਾ ਹੈ। ਉਸ ਨੇ ਕੋਵਿਡ-19 ਦੀ ਮਹਾਮਾਰੀ ਦੌਰਾਨ ਆਪਣੀ ਕਾਫ਼ੀ ਸਾਰੀ ਜਾਇਦਾਦ ਹਸਪਤਾਲ ਨੂੰ ਦਾਨ ਕੀਤੀ। ਨੇਮਾਰ ਅਜੇ ਵੀ ਸਰਗਰਮ ਖਿਡਾਰੀ ਹੈ ਤੇ ਰੋਨਾਲਡੋ ਨਾਲ ਅਰਬ ਦੇ ਧਨਵਾਨ ਫੁੱਟਬਾਲ ਕਲੱਬ ਵੱਲੋਂ 2023 ਤੋਂ ਖੇਡ ਰਿਹੈ। ਉਸ ਨੂੰ ਬ੍ਰਾਜ਼ੀਲ ਵੱਲੋਂ 2026 ਦਾ ਫੀਫਾ ਵਿਸ਼ਵ ਕੱਪ ਜਿੱਤਣ ਦੀ ਪੂਰੀ ਆਸ ਹੈ। ਉਸ ਦੇ ਖੇਡ ਸਫ਼ਰ ਨੂੰ ਵੇਖਦਿਆਂ ਆਸ ਬੱਝਦੀ ਹੈ ਕਿ ਆਉਂਦੇ ਦਿਨਾਂ ਵਿੱਚ ਉਹ ਹੋਰ ਵੀ ਚਮਕੇਗਾ ਤੇ ਕੁਝ ਨਵਾਂ ਕਰ ਵਿਖਾਏਗਾ। ਕੀ ਪਤਾ ਉਸ ਦੀ ਅਗਵਾਈ ਵਿੱਚ ਬ੍ਰਾਜ਼ੀਲ ਛੇਵਾਂ ਫੀਫਾ ਕੱਪ ਜਿੱਤ ਜਾਵੇ ਤੇ ਕਈ ਐਵਾਰਡਾਂ ਨਾਲ ਸਨਮਾਨੇ ਨੇਮਾਰ ਨੂੰ ਫੁੱਟਬਾਲ ਦਾ ਸਭ ਤੋਂ ਵੱਡਾ ਐਵਾਰਡ ਬੈਲਨ ਡੀ ਓਰ ਵੀ ਮਿਲ ਜਾਵੇ!

ਈ-ਮੇਲ: principalsarwansingh@gmail.com



News Source link

- Advertisement -

More articles

- Advertisement -

Latest article