ਬੋਪੰਨਾ ਤੇ ਰਾਮਨਾਥਨ ਯੂਐੱਸ ਓਪਨ ’ਚੋਂ ਬਾਹਰ

0
251


ਨਿਊਯਾਰਕ, 2 ਸਤੰਬਰ

ਭਾਰਤੀ ਟੈਨਿਸ ਖਿਡਾਰੀ ਰੋਹਨ ਬੋਪੰਨਾ ਅਤੇ ਰਾਮਕੁਮਾਰ ਰਾਮਨਾਥਨ ਯੂਐੱਸ ਓਪਨ ਵਿੱਚ ਆਪੋ-ਆਪਣੇ ਵਰਗ ਵਿੱਚ ਪਹਿਲੇ ਹੀ ਗੇੜ ਵਿੱਚੋਂ ਬਾਹਰ ਹੋ ਗੲੇ। ਬੋਪੰਨਾ ਪੁਰਸ਼ ਡਬਲਜ਼ ਅਤੇ ਮਿਕਸਡ ਡਬਲਜ਼ ਦੇ ਪਹਿਲੇ ਗੇੜ ਵਿੱਚ ਹਾਰ ਗਿਆ, ਜਦਕਿ ਰਾਮਨਾਥਨ ਨੂੰ ਪੁਰਸ਼ ਡਬਲਜ਼ ਦੇ ਪਹਿਲੇ ਗੇੜ ਵਿੱਚ ਹੀ ਸ਼ਿਕਸਤ ਮਿਲੀ।  -ਪੀਟੀਆਈ





News Source link

LEAVE A REPLY

Please enter your comment!
Please enter your name here