ਬੈਡਮਿੰਟਨ: ਸਾਤਵਿਕ ਤੇ ਚਿਰਾਗ ਦੀ ਜੋੜੀ ਨੇ ਜਿੱਤਿਆ ਫਰੈਂਚ ਓਪਨ ਡਬਲਜ਼ ਖਿਤਾਬ

Must read


ਪੈਰਿਸ, 31 ਅਕਤੂਬਰ

ਭਾਰਤ ਦੇ ਸਾਤਵਿਕਸਾਈਰਾਜ ਰੰਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਫਰੈਂਚ ਓਪਨ ਸੁਪਰ 750 ਟੂਰਨਾਮੈਂਟ ਦਾ ਪੁਰਸ਼ ਡਬਲਜ਼ ਖਿਤਾਬ ਜਿੱਤ ਲਿਆ ਹੈ। ਭਾਰਤੀ ਜੋੜੀ ਨੇ ਐਤਵਾਰ ਰਾਤ ਨੂੰ ਖੇੇਡੇ ਫਾਈਨਲ ਵਿੱਚ ਲੂ ਚਿੰਗ ਯਾਓ ਤੇ ਯਾਂਗ ਪੋ ਹਾਨ ਦੀ ਚੀਨੀ ਤਾਇਪੇ ਦੀ ਜੋੜੀ ਨੂੰ ਸਿੱਧੇ ਗੇਮਾਂ ਵਿੱਚ ਹਰਾਇਆ। ਭਾਰਤ ਜੋੜੀ ਸਾਲ 2019 ਵਿੱਚ ਇਸ ਟੂਰਨਾਮੈਂਟ ’ਚ ਉਪ ਜੇਤੂ ਰਹੀ ਸੀ। -ਪੀਟੀਆਈ





News Source link

- Advertisement -

More articles

- Advertisement -

Latest article