ਬੇਲਾਰੂਸ ਦੀ ਸਬਲੇਂਕਾ ਨੇ ਜਿੱਤਿਆ ਆਸਟਰੇਲੀਅਨ ਓਪਨ ਦਾ ਮਹਿਲਾ ਸਿੰਗਲਜ਼ ਖ਼ਿਤਾਬ

0
215


ਮੈਲਬਰਨ, 27 ਜਨਵਰੀ

ਬੇਲਾਰੂਸ ਦੀ ਆਰੀਨਾ ਸਬਲੇਂਕਾ ਨੇ ਅੱਜ ਇਥੇ ਮਹਿਲਾ ਵਰਗ ਦੇ ਇੱਕਪਾਸੜ ਫਾਈਨਲ ਵਿੱਚ ਚੀਨ ਦੀ ਜ਼ੇਂਗ ਕਿਨਵੇਨ ਨੂੰ 6-3, 6-2 ਨਾਲ ਹਰਾ ਕੇ ਆਸਟਰੇਲੀਅਨ ਓਪਨ ਦਾ ਖਿਤਾਬ ਜਿੱਤ ਲਿਆ। ਸਬਲੇਂਕਾ ਨੇ ਦੂਜੀ ਗੇਮ ਵਿੱਚ ਜ਼ੇਂਗ ਦੀ ਸਰਵਿਸ ਤੋੜ ਕੇ ਪਹਿਲਾ ਸੈੱਟ 33 ਮਿੰਟ ਵਿੱਚ ਆਪਣੇ ਨਾਂ ਕਰ ਲਿਆ। ਉਸ ਨੇ ਦੂਜੇ ਸੈੱਟ ’ਚ ਆਪਣਾ ਦਬਦਬਾ ਕਾਇਮ ਰੱਖਿਆ।



News Source link