ਕਾਰੋਬਾਰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮੁਹੱਈਆ ਕਰਾਵਾਂਗੇ: ਪਠਾਣਮਾਜਰਾ By Mehra Media Team March 23, 2025 0 137 Share FacebookXPinterestWhatsApp Must read ਲੁਧਿਆਣਾ 'ਚ ਜਲੰਧਰ-ਪਾਨੀਪਤ ਨੈਸ਼ਨਲ ਹਾਈਵੇਅ ਜਾਮ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ; ਬੁੱਤ ਦਾ ਅਪਮਾਨ ਕਰਨ 'ਤੇ ਭੜਕੇ ਪ੍ਰਦਰਸ਼ਨਕਾਰੀ September 9, 2026 ਕਾਂਗਰਸ ‘ਚ ਵੱਡਾ ਫੇਰਬਦਲ, ਪ੍ਰਸ਼ਾਂਤ ਕਿਸ਼ੋਰ ਸਣੇ ਨਿਰਮਲ ਕੋਸਰੇ ਨੂੰ ਮਿਲੀ ਵੱਡੀ ਜ਼ਿੰਮੇਵਾਰੀ September 9, 2026 14 ਕਿਲੋ ਵਾਲਾ ਗੈਸ ਸਿਲੰਡਰ ਕਿੰਨੇ ਦਾ ਹੈ? ਦੇਖੋ ਘਰੇਲੂ ਅਤੇ ਕਮਰਸ਼ੀਅਲ LPG ਦਾ ਤਾਜ਼ਾ ਰੇਟ September 9, 2026 T20 Series Team India Squad: ਟੀ-20 ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ, ਸੰਜੂ ਸੈਮਸਨ ਦੀ ਵਾਪਸੀ; ਰਿੰਕੂ ਸਣੇ 8 ਖਿਡਾਰੀ ਮੈਚ ਤੋਂ ਬਾਹਰ, ਮੈਦਾਨ... September 9, 2026 Mehra Media Teamhttps://punjabimedia.in ਮੁਖਤਿਆਰ ਸਿੰਘ ਨੌਗਾਵਾਂ ਦੇਵੀਗੜ੍ਹ, 22 ਮਾਰਚ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਇੱਕ ਉਪਰਾਲਾ ਕਰ ਕੇ ਉਨ੍ਹਾਂ ਦੇ ਹਲਕੇ ਵਿੱਚ ਲੱਗੀ ਜੀ.ਐੱਸ.ਏ. ਇੰਡਸਟਰੀਜ਼ ਇੰਡੀਆ ਪ੍ਰਾਈਵੇਟ ਲਿਮਟਿਡ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਲਈ ਇੱਕ ਰੁਜ਼ਗਾਰ ਕੈਂਪ ਲਗਵਾਇਆ, ਜਿਸ ਵਿੱਚ ਇਸ ਇਲਾਕੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਸੱਦਾ ਦਿੱਤਾ ਗਿਆ ਸੀ ਕਿ ਉਹ ਇੱਥੇ ਆ ਕੇ ਰੁਜ਼ਗਾਰ ਲੈਣ ਲਈ ਆਪਣੇ ਫਾਰਮ ਭਰਨ। ਇਸ ਦੌਰਾਨ ਸੈਂਕੜੇ ਨੌਜਵਾਨ ਲੜਕੇ ਲੜਕੀਆਂ ਨੇ ਆਪਣੇ ਫਾਰਮ ਭਰੇ। ਇਸ ਮੌਕੇ ਵਿਧਾਇਕ ਪਠਾਣਮਾਜਰਾ ਨੇ ਕਿਹਾ ਕਿ ਇਸ ਇੰਡਸਟਰੀ ਵਿੱਚ ਕਾਰਾਂ ਅਤੇ ਖੇਤੀਬਾੜੀ ਨਾਲ ਸਬੰਧਤ ਬਹੁਤ ਸਾਰੇ ਕਲਪੁਰਜੇ ਬਣਦੇ ਹਨ। ਇਸ ਮੌਕੇ ਇੰਡਸਟਰੀ ਦੇ ਨੁਮਾਇੰਦੇ ਜਤਿੰਦਰ ਪਾਲ ਸਿੰਘ ਐੱਮ.ਡੀ. ਐਗਰੀਜੋਨ ਨੇ ਦੱਸਿਆ ਕਿ ਸਾਡੇ ਵੱਲੋਂ ਵੱਧ ਤੋਂ ਵੱਧ ਬੇਰੁਜ਼ਗਾਰਾਂ ਨੂੰ ਰੁ਼ਜਗਾਰ ਦਿਵਾਉਣ ਦੀ ਕੋਸ਼ਿਸ਼ ਹੋਵੇਗੀ, ਜੋ ਨੌਜਵਾਨ ਸਿਲੈਕਟ ਹੋ ਜਾਣਗੇ, ਉਨ੍ਹਾਂ ਲਈ ਇੱਥੋਂ ਲਿਜਾਣ ਲਈ ਬੱਸਾਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ, ਜੋ ਕਿ ਨੌਜਵਾਨਾਂ ਨੂੰ ਮੁਫ਼ਤ ਇੰਡਸਟੀਰਜ਼ ਤੱਕ ਲਿਜਾਣਗੀਆਂ। ਇਸ ਮੌਕੇ ਡਾ. ਗੁਰਮੀਤ ਸਿੰਘ ਬਿੱਟੂ ਉੱਪ ਚੇਅਰਮੈਨ, ਥਾਣਾ ਮੁਖੀ ਜੁਲਕਾਂ ਗੁਰਪ੍ਰੀਤ ਸਿੰਘ ਭਿੰਡਰ, ਹਰਦੇਵ ਸਿੰਘ ਘੜਾਮ ਪ੍ਰਧਾਨ ਟਰੱਕ ਯੂਨੀਅਨ, ਡਾ. ਕਰਮ ਸਿੰਘ ਰਾਜਗੜ੍ਹ, ਮਨਿੰਦਰ ਫਰਾਂਸਵਾਲਾ, ਹਰਜਸ਼ਨ ਸਿੰਘ ਪਠਾਣਮਾਜਰਾ, ਸਿਮਰਜੀਤ ਸਿੰਘ ਸੋਹਲ ਪ੍ਰਧਾਨ ਆੜਤੀ ਐਸੋਸੀਏਸ਼ਨ, ਬਲਵਿੰਦਰ ਲਾਹੌਰੀਆ ਮਲਕਪੁਰ, ਕਰਮਜੀਤ ਸਿੰਘ ਰਾਨਵਾਂ, ਪੱਪੂ ਰੁੜਕੀ, ਗੁਰਮੀਤ ਸਿੰਘ ਭੰਬੂਆਂ, ਕਰਮਜੀਤ ਸਿੰਘ ਰੁੜਕੀ, ਰਿਸ਼ੂ ਪਿੱਪਲਖੇੜੀ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਇਲਾਕਾ ਵਾਸੀ ਮੌਜੂਦ ਸਨ। News Source link Tagsਕਰਵਗਨਪਠਣਮਜਰਬਰਜ਼ਗਰਮਹਈਆਰਜਗਰ Share FacebookXPinterestWhatsApp Previous articleਸੁਸ਼ਾਂਤ ਰਾਜਪੂਤ ਖ਼ੁਦਕੁਸ਼ੀ ਕੇਸ: ਸੀਬੀਆਈ ਨੇ closure report ਦਾਖਲ ਕੀਤੀ: ਅਧਿਕਾਰੀNext articleਲੋਕਾਂ ਨੂੰ ਗੈਰਤ ਪਿਆਰੀ ਨਹੀਂ - Advertisement - More articles LPG Cylinder Booking : ਗੈਸ ਸਿਲੰਡਰ ਬੁਕਿੰਗ ਨੂੰ ਲੈ ਕੇ ਵੱਡੀ ਖ਼ਬਰ! ਹੁਣ 25 ਦਿਨਾਂ ਬਾਅਦ ਮਿਲੇਗਾ LPG ਸਿਲੰਡਰ! September 9, 2026 ਯੁੱਧ ਵਿਚਾਲੇ ਸਸਤਾ ਹੋਇਆ ਤੇਲ, ਜਿੰਨਾ ਫਿਊਲ ਬਣ ਰਿਹਾ, ਉੰਨਾ ਕਿਉਂ ਨਹੀਂ ਵਿੱਕ ਰਿਹਾ? September 8, 2026 Gold Silver Price : ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ, ਜਾਣੋ ਹੁਣ ਕਿੰਨੀ ਹੋਈ ਕੀਮਤ? September 7, 2026 - Advertisement - Latest article ਲੁਧਿਆਣਾ 'ਚ ਜਲੰਧਰ-ਪਾਨੀਪਤ ਨੈਸ਼ਨਲ ਹਾਈਵੇਅ ਜਾਮ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ; ਬੁੱਤ ਦਾ ਅਪਮਾਨ ਕਰਨ 'ਤੇ ਭੜਕੇ ਪ੍ਰਦਰਸ਼ਨਕਾਰੀ September 9, 2026 ਕਾਂਗਰਸ ‘ਚ ਵੱਡਾ ਫੇਰਬਦਲ, ਪ੍ਰਸ਼ਾਂਤ ਕਿਸ਼ੋਰ ਸਣੇ ਨਿਰਮਲ ਕੋਸਰੇ ਨੂੰ ਮਿਲੀ ਵੱਡੀ ਜ਼ਿੰਮੇਵਾਰੀ September 9, 2026 14 ਕਿਲੋ ਵਾਲਾ ਗੈਸ ਸਿਲੰਡਰ ਕਿੰਨੇ ਦਾ ਹੈ? ਦੇਖੋ ਘਰੇਲੂ ਅਤੇ ਕਮਰਸ਼ੀਅਲ LPG ਦਾ ਤਾਜ਼ਾ ਰੇਟ September 9, 2026 T20 Series Team India Squad: ਟੀ-20 ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ, ਸੰਜੂ ਸੈਮਸਨ ਦੀ ਵਾਪਸੀ; ਰਿੰਕੂ ਸਣੇ 8 ਖਿਡਾਰੀ ਮੈਚ ਤੋਂ ਬਾਹਰ, ਮੈਦਾਨ... September 9, 2026 LPG Cylinder Booking : ਗੈਸ ਸਿਲੰਡਰ ਬੁਕਿੰਗ ਨੂੰ ਲੈ ਕੇ ਵੱਡੀ ਖ਼ਬਰ! ਹੁਣ 25 ਦਿਨਾਂ ਬਾਅਦ ਮਿਲੇਗਾ LPG ਸਿਲੰਡਰ! September 9, 2026