ਬੇਟੇ ਦੀ ਮੌਤ ਕਾਰਨ ਮੈਚ ਨਹੀਂ ਖੇਡਣਗੇ ਰੋਨਾਲਡੋ

0
282


ਮੈਨਚੈਸਟਰ: ਉੱਘੇ ਫੁਟਬਾਲ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਆਪਣੇ ਨਵਜੰਮੇ ਜੋੜੇ ਬੱਚਿਆਂ ਵਿਚੋਂ ਇਕ ਦੀ ਮੌਤ ਦੇ ਕਾਰਨ ਮੈਨਚੈਸਟਰ ਯੂਨਾਈਟਿਡ ਵੱਲੋਂ ਲਿਵਰਪੂਲ ਖ਼ਿਲਾਫ਼ ਹੋਣ ਵਾਲੇ ਮੈਚ ਵਿਚ ਨਹੀਂ ਖੇਡਣਗੇ। ਯੂਨਾਈਟਿਡ ਨੇ ਬਿਆਨ ਵਿਚ ਕਿਹਾ ਕਿ ਪਰਿਵਾਰ ਸਭ ਤੋਂ ਪਹਿਲਾਂ ਹੈ ਤੇ ਉਹ ਆਪਣੇ ਪਰਿਵਾਰ ਨਾਲ ਰਹਿਣਾ ਚਾਹੁੰਦੇ ਹਨ। ਇਸ ਲਈ ਰੋਨਾਲਡੋ ਐਨਫੀਲਡ ਵਿਚ ਮੈਚ ਨਹੀਂ ਖੇਡਣਗੇ। ਕਲੱਬ ਨੇ ਰੋਨਾਲਡੋ ਦੇ ਪਰਿਵਾਰ ਦੀ ਨਿੱਜਤਾ ਬਣਾਏ ਰੱਖਣ ਦੀ ਅਪੀਲ ਕੀਤੀ। ਰੋਨਾਲਡੋ ਨੇ ਬੱਚੇ ਦੀ ਮਾਂ ਦੀ ਦੇਖਭਾਲ ਲਈ ਡਾਕਟਰਾਂ ਤੇ ਨਰਸਾਂ ਦੀ ਧੰਨਵਾਦ ਵੀ ਕੀਤਾ ਹੈ। -ਪੀਟੀਆਈ 





News Source link

LEAVE A REPLY

Please enter your comment!
Please enter your name here