ਬੀਪੀਸੀਐੱਲ ਦੇ ਸਾਬਕਾ ਚੇਅਰਮੈਨ ਅਰੁਣ ਕੁਮਾਰ ਸਿੰਘ ਸੰਭਾਲ ਸਕਦੇ ਹਨ ਓਐੱਨਜੀਸੀ ਦੀ ਕਮਾਨ

0
227


ਨਵੀਂ ਦਿੱਲੀ, 17 ਨਵੰਬਰ

ਤੇਲ ਸੋਧਕ ਅਤੇ ਮਾਰਕੀਟਿੰਗ ਕੰਪਨੀ ਬੀਪੀਸੀਐੱਲ ਦੇ ਸਾਬਕਾ ਚੇਅਰਮੈਨ ਅਰੁਣ ਕੁਮਾਰ ਸਿੰਘ ਤੇਲ ਅਤੇ ਕੁਦਰਤੀ ਗੈਸ ਨਿਗਮ (ਓਐੱਨਜੀਸੀ) ਦੇ ਨਵੇਂ ਚੇਅਰਮੈਨ ਹੋ ਸਕਦੇ ਹਨ। ਜੇਕਰ ਉਨ੍ਹਾਂ ਦੇ ਨਾਂ ‘ਤੇ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਹ ਪਹਿਲੀ ਵਾਰ ਹੋਵੇਗਾ ਕਿ ਇਸ ਅਹੁਦੇ ‘ਤੇ ਬੈਠਣ ਵਾਲੇ ਵਿਅਕਤੀ ਦੀ ਉਮਰ 60 ਸਾਲ ਤੋਂ ਵੱਧ ਹੋਵੇਗੀ। ਸੂਤਰਾਂ ਨੇ ਦੱਸਿਆ ਕਿ ਤੇਲ ਮੰਤਰਾਲੇ ਵੱਲੋਂ ਬਣਾਈ ਚੋਣ ਕਮੇਟੀ ਨੇ 27 ਅਗਸਤ ਨੂੰ ਛੇ ਉਮੀਦਵਾਰਾਂ ਦੀ ਇੰਟਰਵਿਊ ਤੋਂ ਬਾਅਦ ਅਰੁਣ ਸਿੰਘ ਦੀ ਚੋਣ ਕੀਤੀ।



News Source link

LEAVE A REPLY

Please enter your comment!
Please enter your name here