ਬੀਐੱਸਐੱਫ ਨੇ ਪਾਕਿਸਤਾਨੀ ਡਰੋਨ ਦੀ ਭਾਰਤ ’ਚ ਘੁਸਪੈਠ ਨਾਕਾਮ ਕੀਤੀ

Must read


ਗੁਰਦਾਸਪੁਰ, 4 ਮਈ

ਬੀਐੱਸਐੱਫ ਜਵਾਨਾਂ ਦੀ ਭਰਿਆਲ ਚੌਕੀ ‘ਤੇ ਦੇਰ ਰਾਤ ਦੋ ਵਾਰ ਪਾਕਿਸਤਾਨੀ ਡਰੋਨ ਦੇਖਿਆ ਗਿਆ। ਇਸ ਮਗਰੋਂ ਜਵਾਨਾਂ ਨੇ ਕਰੀਬ 30 ਗੋਲੀਆਂ ਉਸ ’ਤੇ ਦਾਗੀਆਂ। ਇਸ ਮਗਰੋਂ ਡਰੋਨ ਪਾਕਿਸਤਾਨ ਵਾਪਸ ਚਲਾ ਗਿਆ। ਬੀਐੱਸਐੱਫ ਅਤੇ ਪੁਲੀਸ ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ।





News Source link

- Advertisement -

More articles

- Advertisement -

Latest article