ਬਿਹਾਰ: ਲੋਕ ਸਭਾ ਚੋਣਾਂ ਲਈ ਵਿਰੋਧੀ ਮਹਾਗਠਬੰਧਨ ’ਚ ਸੀਟਾਂ ਦੀ ਵੰਡ ’ਤੇ ਸਹਿਮਤੀ

0
203


ਪਟਨਾ, 29 ਮਾਰਚ

ਬਿਹਾਰ ਵਿੱਚ ਵਿਰੋਧੀ ਧਿਰ ਦੇ ਗੱਠਜੋੜ ਮਹਾਗਠਬੰਧਨ ਨੇ ਅੱਜ ਐਲਾਨ ਕੀਤਾ ਕਿ ਉਹ ਰਾਜ ਦੀਆਂ ਸਾਰੀਆਂ 40 ਲੋਕ ਸਭਾ ਸੀਟਾਂ ਵਿੱਚੋਂ ਉਮੀਦਵਾਰ ਮੈਦਾਨ ਵਿੱਚ ਉਤਾਰੇਗਾ। ਇਸ ਲਈ ਗਠਜੋੜ ਵਿਚਲੀਆਂ ਪਾਰਟੀਆਂ ਵਿੱਚ ਸੀਟਾਂ ਦੀ ਵੰਡ ’ਤੇ ਸਮਝੌਤਾ ਹੋ ਗਿਆ ਹੈ। ਰਾਸ਼ਟਰੀ ਜਨਤਾ ਦਲ 26 ਸੀਟਾਂ ਉੱਤੇ ਚੋਣ ਲੜੇਗਾ। ਕਾਂਗਰਸ ਨੌਂ, ਸੀਪੀਆਈ (ਐੱਮਐੱਲ) 3 ਅਤੇ ਸੀਪੀਆਈ ਅਤੇ ਸੀਪੀਆਈ (ਐੱਮ) ਇਕ-ਇਕ ਸੀਟਾਂ ‘ਤੇ ਚੋਣ ਲੜੇਗਨਗੇ।



News Source link
#ਬਹਰ #ਲਕ #ਸਭ #ਚਣ #ਲਈ #ਵਰਧ #ਮਹਗਠਬਧਨ #ਚ #ਸਟ #ਦ #ਵਡ #ਤ #ਸਹਮਤ