ਬਿਨਾਂ ਹੀਟਰ ਤੋਂ ਵੀ ਕਮਰਾ ਰਹੇਗਾ ਗਰਮ, ਅਪਣਾਓ ਆਹ ਚਾਰ ਤਰੀਕੇ

Must read

ਜੇਕਰ ਤੁਸੀਂ ਸਰਦੀਆਂ ਵਿੱਚ ਬਿਨਾਂ ਰੂਮ ਹੀਟਰ ਦੇ ਆਪਣੇ ਕਮਰੇ ਨੂੰ ਗਰਮ ਕਰਨਾ ਚਾਹੁੰਦੇ ਹੋ, ਤਾਂ ਪਹਿਲਾਂ ਆਪਣੀਆਂ ਖਿੜਕੀਆਂ ਅਤੇ ਦਰਵਾਜ਼ਿਆਂ ਵੱਲ ਧਿਆਨ ਦੇਣਾ ਜ਼ਰੂਰੀ ਹੈ। ਠੰਡੀ ਹਵਾ ਦਾ ਵੱਡਾ ਹਿੱਸਾ ਇਨ੍ਹਾਂ ਥਾਵਾਂ ‘ਤੇ ਅੰਦਰ ਆਉਂਦਾ ਹੈ। ਮੋਟੇ ਪਰਦੇ ਲਗਾਉਣ ਨਾਲ ਹਵਾ ਕਾਫੀ ਹੱਦ ਤੱਕ ਰੁੱਕ ਜਾਂਦੀ ਹੈ।

ਜੇਕਰ ਦਰਵਾਜ਼ਿਆਂ ਦੇ ਹੇਠਾਂ ਜਾਂ ਖਿੜਕੀਆਂ ਦੇ ਸ਼ੀਸ਼ੇ ਦੇ ਆਲੇ-ਦੁਆਲੇ ਖਾਲੀ ਥਾਂਵਾਂ ਹਨ, ਤਾਂ ਉਨ੍ਹਾਂ ਨੂੰ ਪੁਰਾਣੇ ਕੱਪੜਿਆਂ ਜਾਂ ਡਰਾਫਟ ਸਟਾਪਰ ਨਾਲ ਉਨ੍ਹਾਂ ਨੂੰ ਬੰਦ ਕਰੋ। ਜੇਕਰ ਤੁਹਾਡੇ ਕੋਲ ਹੀਟਰ ਨਹੀਂ ਹੈ, ਤਾਂ ਗਰਮ ਪਾਣੀ ਦੀ ਬੋਤਲ ਇੱਕ ਵਧੀਆ ਆਪਸ਼ਨ ਹੈ। ਸੌਣ ਤੋਂ ਪਹਿਲਾਂ ਗਰਮ ਪਾਣੀ ਵਿੱਚ ਬੈਗ ਭਰ ਕੇ ਬਿਸਤਰੇ ਵਿੱਚ ਰੱਖ ਦਿਓ। ਇਹ ਲੰਬੇ ਸਮੇਂ ਲਈ ਗਰਮੀ ਛੱਡਦੀ ਰਹਿੰਦੀ ਹੈ, ਜਿਸ ਨਾਲ ਪੂਰਾ ਬਿਸਤਰਾ ਆਰਾਮਦਾਇਕ ਮਹਿਸੂਸ ਹੁੰਦਾ ਹੈ।

Published at : 11 Dec 2025 07:58 PM (IST)

ਹੋਰ ਜਾਣੋ ਸਿਹਤ

News Source link

- Advertisement -

More articles

- Advertisement -

Latest article