ਚੰਡੀਗੜ੍ਹ: ਮੁਹਾਲੀ ਨੂੰ ਦੇਸ਼ ਦੀ ਬਲਾਕਚੈਨ ਕੈਪੀਟਲ ਦੇ ਰੂਪ ’ਚ ਵਿਕਸਤ ਕਰਨ ਅਤੇ ਪੰਜਾਬ ਨੂੰ ਆਰਥਿਕ ਪੱਖੋ ਮਜ਼ਬੂਤ ਕਰਨ ਲਈ ਬਲਾਕਚੈਨ ਕੰਸਲਟਿੰਗ ਕੰਪਨੀ ਏਂਟੀਅਰ ਨੇ 60 ਦਿਨਾਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਏਂਟੀਅਰ ਵੱਲੋਂ ਇਸ ਨਵੀਂ ਤਕਨੀਕ ਰਾਹੀਂ ਨੌਜਵਾਨਾਂ ਨੂੰ ਆਪਣਾ ਬਿਜ਼ਨਸ ਸ਼ੁਰੂ ਕਰਨ ਲਈ ਤਿਆਰ ਕੀਤਾ ਜਾਵੇਗਾ। ਇਹ ਪ੍ਰੋਗਰਾਮ ਵਿਦਿਆਰਥੀਆਂ ਲਈ ਸੂਬੇ ਵਿੱਚ ਵੱਡੇ ਰੁਜ਼ਗਾਰ ਸ਼ੁਰੂ ਕਰਨ ਵਿੱਚ ਸਹਾਈ ਹੋਵੇਗਾ। ਇਸ ਬਾਰੇ ਕੰਪਨੀ ਦੇ ਸੰਸਥਾਪਕ ਵਿਕਰਮ ਆਰ ਸਿੰਘ ਨੇ ਕਿਹਾ ਕਿ ਨਵੇਂ ਪ੍ਰੋਗਰਾਮ ਤੋਂ ਬਾਅਦ ਨਵੇਂ ਸਟਾਰਟਅੱਪ ਨੂੰ ਵਪਾਰੀ ਮਾਲਕਾਂ, ਆਈਟੀ ਕੰਪਨੀਆਂ ਅਤੇ ਨੀਤੀ ਬਣਾਉਣ ਵਾਲਿਆਂ ਲਈ ਵਧੇਰੇ ਲਾਭਕਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਸਰਕਾਰੀ, ਪ੍ਰਾਈਵੇਟ ਐਂਟਰਪ੍ਰਾਈਜ਼ਿਜ਼ ਅਤੇ ਕਾਲਜ ਦੇ ਸਹਿਯੋਗ ਨਾਲ ਪੰਜਾਬ ਨੂੰ ਆਰਥਿਕ ਪੱਖ ਤੋਂ ਹੋਰ ਮਜ਼ਬੂਤ ਕੀਤਾ ਜਾਵੇਗਾ। -ਟਨਸ
Thank you for your sharing. I am worried that I lack creative ideas. It is your article that makes me full of hope. Thank you. But, I have a question, can you help me? https://accounts.binance.com/uk-UA/register-person?ref=UM6SMJM3
Thank you for your sharing. I am worried that I lack creative ideas. It is your article that makes me full of hope. Thank you. But, I have a question, can you help me?