ਬਾਰਾਮੂਲਾ, 5 ਫਰਵਰੀ
ਭਾਰਤੀ ਫੌਜ ਅਤੇ ਪੁਲੀਸ ਨੇ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਰਾਮਪੁਰ ਤੇ ਬਾਰਾਮੂਲਾ ਵਿਚ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਸੁਰੱਖਿਆ ਬਲਾਂ ਨੂੰ 3 ਏਕੇ ਰਾਈਫਲਾਂ, 11 ਏਕੇ ਮੈਗਜ਼ੀਨ, 9 ਗ੍ਰਨੇਡ, 2 ਹੈਂਡ ਗ੍ਰਨੇਡ ਅਤੇ ਹੋਰ ਜੰਗੀ ਸਮਾਨ ਦੇ ਭੰਡਾਰ ਮਿਲੇ ਹਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਸੂਹ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਦੇ ਸਹਿਯੋਗ ਨਾਲ ਕਾਰਵਾਈ ਆਰੰਭੀ ਗਈ ਤੇ ਇਸ ਮਾਮਲੇ ਦੀ ਜਾਂਚ ਜਾਰੀ ਹੈ।
The post ਬਾਰਾਮੂਲਾ ਵਿੱਚ ਅਸਲਾ ਬਰਾਮਦ appeared first on Punjabi Tribune.
News Source link
#ਬਰਮਲ #ਵਚ #ਅਸਲ #ਬਰਮਦ