ਬਾਇਡਨ ਦਾ ਪੂਤਿਨ ’ਤੇ ਹੱਲਾ: ਇਹ ਆਦਮੀ ਸੱਤਾ ’ਚ ਨਹੀਂ ਰਹਿ ਸਕਦਾ

0
412


ਵਾਰਸਾ, 27 ਮਾਰਚ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ‘ਤੇ ਤਿੱਖਾ ਹਮਲਾ ਕੀਤਾ ਅਤੇ ਪੱਛਮੀ ਦੇਸ਼ਾਂ ਨੂੰ ਉਦਾਰ ਲੋਕਤੰਤਰ ਪ੍ਰਤੀ ਵਚਨਬੱਧਤਾ ਦਾ ਸੱਦਾ ਦਿੱਤਾ। ਯੂਰਪ ਦੇ ਚਾਰ ਦਿਨਾਂ ਦੌਰੇ ‘ਤੇ ਆਏ ਬਾਇਡਨ ਨੇ ਦੁਨੀਆ ਦੇ ਹੋਰ ਨੇਤਾਵਾਂ ਨਾਲ ਮੁਲਾਕਾਤ ਦੌਰਾਨ ਪੂਤਿਨ ਬਾਰੇ ਕਿਹਾ, ‘ਇਹ ਆਦਮੀ ਸੱਤਾ ਵਿਚ ਨਹੀਂ ਰਹਿ ਸਕਦਾ।’ ਇਸ ਤੋਂ ਪਹਿਲਾਂ ਉਨ੍ਹਾਂ ਪੂਤਿਨ ਨੂੰ ‘ਕਸਾਈ’ ਕਿਹਾ ਸੀ ਪਰ ਬਾਅਦ ਵਿੱਚ ਵ੍ਹਾਈਟ ਹਾਊਸ ਨੇ ਇਸ ਬਿਆਨ ਤੋਂ ਆਪਣੇ ਆਪ ਨੂੰ ਇਸ ਤੋਂ ਵੱਖ ਕਰ ਲਿਆ।





News Source link

LEAVE A REPLY

Please enter your comment!
Please enter your name here